DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਾਬਕਾ ਕ੍ਰਿਕਟਰ ਅਜੇ ਜਡੇਜਾ ਬਣੇ ਜਾਮਨਗਰ ਸ਼ਾਹੀ ਤਾਜ ਦੇ ਵਾਰਸ

ਜਾਮਨਗਰ, 12 ਅਕਤੂਬਰ Former cricketer Ajay Jadeja: ਗੁਜਰਾਤ ਦੀ ਸਾਬਕਾ ਸ਼ਾਹੀ ਰਿਆਸਤ ਨਵਾਨਗਰ, ਜਿਸ ਨੂੰ ਜਾਮਨਗਰ ਵਜੋਂ ਜਾਣਿਆ ਜਾਂਦਾ ਹੈ, ਦੇ ‘ਮਾਹਰਾਜਾ’ ਨੇ ਆਪਣੇ ਭਤੀਜੇ ਤੇ ਸਾਬਕਾ ਕ੍ਰਿਕਟਰ ਅਜੇ ਜਡੇਜਾ ਨੂੰ ਸ਼ਨਿੱਚਰਵਾਰ ਨੂੰ ਦਸਹਿਰੇ ਮੌਕੇ ਆਪਣੇ ਤਾਜ-ਤਖ਼ਤ ਦਾ ਵਾਰਸ ਐਲਾਨਿਆ...
  • fb
  • twitter
  • whatsapp
  • whatsapp
featured-img featured-img
ਅਜੇ ਜਡੇਜਾ। -ਫੋਟੋ: ‘ਐਕਸ’ ਤੋਂ
Advertisement

ਜਾਮਨਗਰ, 12 ਅਕਤੂਬਰ

Former cricketer Ajay Jadeja: ਗੁਜਰਾਤ ਦੀ ਸਾਬਕਾ ਸ਼ਾਹੀ ਰਿਆਸਤ ਨਵਾਨਗਰ, ਜਿਸ ਨੂੰ ਜਾਮਨਗਰ ਵਜੋਂ ਜਾਣਿਆ ਜਾਂਦਾ ਹੈ, ਦੇ ‘ਮਾਹਰਾਜਾ’ ਨੇ ਆਪਣੇ ਭਤੀਜੇ ਤੇ ਸਾਬਕਾ ਕ੍ਰਿਕਟਰ ਅਜੇ ਜਡੇਜਾ ਨੂੰ ਸ਼ਨਿੱਚਰਵਾਰ ਨੂੰ ਦਸਹਿਰੇ ਮੌਕੇ ਆਪਣੇ ਤਾਜ-ਤਖ਼ਤ ਦਾ ਵਾਰਸ ਐਲਾਨਿਆ ਹੈ।

Advertisement

ਭਾਰਤ ਲਈ 1992 ਤੋਂ 2000 ਦੌਰਾਨ 196 ਇਕ-ਰੋਜ਼ਾ ਅਤੇ 15 ਟੈਸਟ ਮੈਚ ਖੇਡਣ ਵਾਲੇ 53 ਸਾਲਾ ਕ੍ਰਿਕਟਰ ਅਜੇ ਜਡੇਜਾ ਜਾਮਨਗਰ ਸ਼ਾਹੀ ਪਰਿਵਾਰ ਨਾਲ ਸਬੰਧਤ ਹਨ। ਜਾਮਨਗਰ ਦੇ ਮਹਾਰਾਜਾ ਸ਼ਤਰੂਸ਼ਲਿਆਸਿੰਘ ਜਡੇਜਾ (Shatrusalyasinh Jadeja) ਅਤੇ ਅਜੇ ਜਡੇਜਾ ਦੇ ਪਿਤਾ ਮਰਹੂਮ ਦੌਲਤਸਿੰਘਜੀ ਜਡੇਜਾ (Daulatsinghji Jadeja) ਆਪਸ ਵਿਚ ਚਚੇਰੇ ਭਰਾ ਸਨ। ਦੌਲਤਸਿੰਘ ਜਡੇਜਾ 1971 ਤੋਂ 1984 ਦੌਰਾਨ ਜਾਮਨਗਰ ਤੋਂ ਤਿੰਨ ਵਾਰ ਲੋਕ ਸਭਾ ਮੈਂਬਰ ਰਹੇ ਹਨ। -ਪੀਟੀਆਈ

Advertisement
×