ਸੀ ਡੀ ਐੱਸ ਚੌਹਾਨ ਦੇ ਕਾਰਜਕਾਲ ’ਚ ਵਾਧਾ
ਚੀਫ ਆਫ ਡਿਫੈਂਸ ਸਟਾਫ (ਸੀ ਡੀ ਐੱਸ) ਜਨਰਲ ਅਨਿਲ ਚੌਹਾਨ ਦਾ ਕਾਰਜਕਾਲ ਅਗਲੇ ਸਾਲ ਮਈ ਤੱਕ ਵਧਾ ਦਿੱਤਾ ਗਿਆ ਹੈ। ਦੇਸ਼ ਦੇ ਸਭ ਤੋਂ ਉੱਚੇ ਫੌਜੀ ਅਧਿਕਾਰੀ ਵਜੋਂ ਜਨਰਲ ਚੌਹਾਨ ਦਾ ਮੌਜੂਦਾ ਕਾਰਜਕਾਲ 30 ਸਤੰਬਰ ਨੂੰ ਖਤਮ ਹੋਣ ਵਾਲਾ ਸੀ।...
Advertisement
ਚੀਫ ਆਫ ਡਿਫੈਂਸ ਸਟਾਫ (ਸੀ ਡੀ ਐੱਸ) ਜਨਰਲ ਅਨਿਲ ਚੌਹਾਨ ਦਾ ਕਾਰਜਕਾਲ ਅਗਲੇ ਸਾਲ ਮਈ ਤੱਕ ਵਧਾ ਦਿੱਤਾ ਗਿਆ ਹੈ। ਦੇਸ਼ ਦੇ ਸਭ ਤੋਂ ਉੱਚੇ ਫੌਜੀ ਅਧਿਕਾਰੀ ਵਜੋਂ ਜਨਰਲ ਚੌਹਾਨ ਦਾ ਮੌਜੂਦਾ ਕਾਰਜਕਾਲ 30 ਸਤੰਬਰ ਨੂੰ ਖਤਮ ਹੋਣ ਵਾਲਾ ਸੀ। ਉਹ 30 ਸਤੰਬਰ 2022 ਤੋਂ ਸੀ ਡੀ ਐੱਸ ਵਜੋਂ ਸੇਵਾ ਨਿਭਾਅ ਰਹੇ ਹਨ। ਰੱਖਿਆ ਮੰਤਰਾਲੇ ਨੇ ਦੱਸਿਆ ਕਿ ਜਨਰਲ ਚੌਹਾਨ ਦੇ ਸੇਵਾ ਕਾਲ ’ਚ ਅਗਲੇ ਸਾਲ 30 ਮਈ ਤੱਕ ਦਾ ਵਾਧਾ ਕੀਤਾ ਹੈ।
Advertisement
Advertisement
×