ਮੁਕਾਬਲਾ: ਛੇ ਹੋਰ ਲਾਸ਼ਾਂ ਮਿਲੀਆਂ
ਸੁਰੱਖਿਆ ਬਲਾਂ ਨਾਲ ਮੁਕਾਬਲੇ ਵਾਲੀ ਥਾਂ ਤੋਂ 6 ਹੋਰ ਲਾਸ਼ਾਂ ਮਿਲਣ ਬਾਅਦ ਮਰਨ ਵਾਲੇ ਨਕਸਲੀਆਂ ਦੀ ਗਿਣਤੀ 18 ਹੋ ਗਈ ਹੈ। ਸੁਰੱਖਿਆ ਬਲਾਂ ਵੱਲੋਂ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਲਈ ਜਾ ਰਹੀ ਹੈ। ਮਾਰੇ ਗਏ ਇਕ ਨਕਸਲੀ ਦੀ ਪਛਾਣ...
Advertisement
ਸੁਰੱਖਿਆ ਬਲਾਂ ਨਾਲ ਮੁਕਾਬਲੇ ਵਾਲੀ ਥਾਂ ਤੋਂ 6 ਹੋਰ ਲਾਸ਼ਾਂ ਮਿਲਣ ਬਾਅਦ ਮਰਨ ਵਾਲੇ ਨਕਸਲੀਆਂ ਦੀ ਗਿਣਤੀ 18 ਹੋ ਗਈ ਹੈ। ਸੁਰੱਖਿਆ ਬਲਾਂ ਵੱਲੋਂ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਲਈ ਜਾ ਰਹੀ ਹੈ। ਮਾਰੇ ਗਏ ਇਕ ਨਕਸਲੀ ਦੀ ਪਛਾਣ ਮੋਦੀਯਾਮੀ ਵੈੱਲਾ ਵਜੋਂ ਹੋਈ ਹੈ। ਉਸ ਦੇ ਸਿਰ ’ਤੇ 8 ਲੱਖ ਦਾ ਇਨਾਮ ਸੀ।
Advertisement
Advertisement
×

