ਮਾਲਵਾਹਕ ਜਹਾਜ਼ ’ਤੇ ਲੱਗੀ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ
ਪਣਜੀ, 20 ਜੁਲਾਈ ਕਰਨਾਟਕ ਦੇ ਕਾਰਵਾਰ ਕੰਢੇ ’ਤੇ ਪਿਛਲੇ 12 ਘੰਟਿਆਂ ਤੋਂ ਇਕ ਮਾਲਵਾਹਕ ਜਹਾਜ਼ ’ਤੇ ਲੱਗੀ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇੰਡੀਅਨ ਕੋਸਟ ਗਾਰਡ ਨੇ ਕਿਹਾ ਕਿ ਤਿੰਨ ਜਹਾਜ਼ ਸੁਜੀਤ, ਸਚੇਤ ਅਤ ਸਮਰਾਟ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ...
Advertisement
ਪਣਜੀ, 20 ਜੁਲਾਈ
ਕਰਨਾਟਕ ਦੇ ਕਾਰਵਾਰ ਕੰਢੇ ’ਤੇ ਪਿਛਲੇ 12 ਘੰਟਿਆਂ ਤੋਂ ਇਕ ਮਾਲਵਾਹਕ ਜਹਾਜ਼ ’ਤੇ ਲੱਗੀ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇੰਡੀਅਨ ਕੋਸਟ ਗਾਰਡ ਨੇ ਕਿਹਾ ਕਿ ਤਿੰਨ ਜਹਾਜ਼ ਸੁਜੀਤ, ਸਚੇਤ ਅਤ ਸਮਰਾਟ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ’ਚ ਜੁਟੇ ਹੋਏ ਹਨ। ਬੇੜੇ ’ਚ ਸ਼ੁੱਕਰਵਾਰ ਨੂੰ ਅੱਗ ਲੱਗੀ ਸੀ ਅਤੇ ਉਸ ’ਚ ਖ਼ਤਰਨਾਕ ਸਮੱਗਰੀ ਸੀ। ਇਹ ਜਹਾਜ਼ ਮੁੰਦਰਾ ਬੰਦਰਗਾਹ (ਗੁਜਰਾਤ) ਤੋਂ ਕੋਲੰਬੋ ਲਈ ਰਵਾਨਾ ਹੋਇਆ ਸੀ। ਤੱਟ ਰੱਖਿਅਕਾਂ ਨੇ ਕਿਹਾ ਕਿ ਜਹਾਜ਼ ਦੇ ਅਗਲੇ ਪਾਸੇ ਕਈ ਧਮਾਕੇ ਵੀ ਹੋਏ ਹਨ। -ਪੀਟੀਆਈ
Advertisement
Advertisement
Advertisement
×

