ਝਾਰਖੰਡ, ਪੱਛਮੀ ਬੰਗਾਲ ਅਤੇ ਮਹਾਰਾਸ਼ਟਰ ’ਚ ਈਡੀ ਦੇ ਛਾਪੇ
ਈਡੀ ਨੇ ਅੱਜ 750 ਕਰੋੜ ਰੁਪਏ ਦੇ ਜਾਅਲੀ ‘ਜੀਐੱਸਟੀ’ ਇਨਵੌਇਸ ਬਣਾਉਣ ਦੇ ਮਾਮਲੇ ’ਚ ਝਾਰਖੰਡ, ਪੱਛਮੀ ਬੰਗਾਲ ਅਤੇ ਮਹਾਰਾਸ਼ਟਰ ’ਚ ਵੱਖ-ਵੱਖ ਥਾਈਂ ਛਾਪੇ ਮਾਰੇ ਹਨ। ...
Advertisement
ਈਡੀ ਨੇ ਅੱਜ 750 ਕਰੋੜ ਰੁਪਏ ਦੇ ਜਾਅਲੀ ‘ਜੀਐੱਸਟੀ’ ਇਨਵੌਇਸ ਬਣਾਉਣ ਦੇ ਮਾਮਲੇ ’ਚ ਝਾਰਖੰਡ, ਪੱਛਮੀ ਬੰਗਾਲ ਅਤੇ ਮਹਾਰਾਸ਼ਟਰ ’ਚ ਵੱਖ-ਵੱਖ ਥਾਈਂ ਛਾਪੇ ਮਾਰੇ ਹਨ।
Advertisement
Advertisement
×