ਪੂਰਬੀ ਲੱਦਾਖ਼: ਭਾਰਤ ਤੇ ਚੀਨ ਵੱਲੋਂ ਦਿੱਲੀ ਵਿੱਚ ਕੂਟਨੀਤਕ ਗੱਲਬਾਤ
ਨਵੀਂ ਦਿੱਲੀ: ਭਾਰਤ ਤੇ ਚੀਨ ਨੇ ਪੂਰਬੀ ਲੱਦਾਖ਼ ਵਿਚ ਅਸਲ ਕੰਟਰੋਲ ਰੇਖਾ ਦੇ ਨਾਲ ਸਰਹੱਦ ਉੱਤੇ ਪਿਛਲੇ ਚਾਰ ਸਾਲ ਤੋਂ ਸਲਾਮਤੀ ਦਸਤਿਆਂ ਦਰਮਿਆਨ ਬਣੀ ਤਲਖ਼ੀ ਦੇ ਮੁੱਦੇ ਨੂੰ ਸੁਲਝਾਉਣ ਲਈ ਅੱਜ ਦਿੱਲੀ ਵਿਚ ਕੂਟਨੀਤਕ ਪੱਧਰ ਦੀ ਗੱਲਬਾਤ ਕੀਤੀ। ਵਿਦੇਸ਼ ਮੰਤਰਾਲੇ...
Advertisement
ਨਵੀਂ ਦਿੱਲੀ:
ਭਾਰਤ ਤੇ ਚੀਨ ਨੇ ਪੂਰਬੀ ਲੱਦਾਖ਼ ਵਿਚ ਅਸਲ ਕੰਟਰੋਲ ਰੇਖਾ ਦੇ ਨਾਲ ਸਰਹੱਦ ਉੱਤੇ ਪਿਛਲੇ ਚਾਰ ਸਾਲ ਤੋਂ ਸਲਾਮਤੀ ਦਸਤਿਆਂ ਦਰਮਿਆਨ ਬਣੀ ਤਲਖ਼ੀ ਦੇ ਮੁੱਦੇ ਨੂੰ ਸੁਲਝਾਉਣ ਲਈ ਅੱਜ ਦਿੱਲੀ ਵਿਚ ਕੂਟਨੀਤਕ ਪੱਧਰ ਦੀ ਗੱਲਬਾਤ ਕੀਤੀ।
Advertisement
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਮਨ ਦੀ ਬਹਾਲੀ ਤੇ ਐੱਲਏਸੀ ਲਈ ਸਤਿਕਾਰ ਦੁਵੱਲੇ ਰਿਸ਼ਤਿਆਂ ਵਿਚ ਬਣੀ ਤਲਖ਼ੀ ਨੂੰ ਖ਼ਤਮ ਕਰਨ ਤੇ ਹਾਲਾਤ ਆਮ ਵਾਂਗ ਕਰਨ ਲਈ ‘ਜ਼ਰੂਰੀ ਅਧਾਰ’ ਹੈ। ਮੰਤਰਾਲੇ ਨੇ ਗੱਲਬਾਤ ਨੂੰ ਉਸਾਰੂ ਤੇ ਅਗਾਂਹਵਧੂ ਦੱਸਿਆ। -ਪੀਟੀਆਈ
Advertisement
×