ਤਲਾਕ ਮਾਮਲਾ: ਫੈਮਿਲੀ ਕੋਰਟ ਨੂੰ ਤਿੰਨ ਮਹੀਨੇ ’ਚ ਫ਼ੈਸਲਾ ਲੈਣ ਦੇ ਹੁਕਮ
ਸੁਪਰੀਮ ਕੋਰਟ ਨੇ ਅੱਜ ਮੁੰਬਈ ਦੀ ਬਾਂਦਰਾ ਫੈਮਿਲੀ ਕੋਰਟ ਨੂੰ ਸਨਅਤਕਾਰ ਜੈਦੇਵ ਸ਼ਰਾਫ ਅਤੇ ਉਨ੍ਹਾਂ ਦੀ ਵੱਖ ਰਹਿ ਰਹੀ ਪਤਨੀ ਪੂਨਮ ਜੈਦੇਵ ਸ਼ਰਾਫ ਨਾਲ ਜੁੜੇ ਦਹਾਕੇ ਪੁਰਾਣੇ ਤਲਾਕ ਦੇ ਮਾਮਲੇ ’ਤੇ ਫੈਸਲਾ ਲੈਣ ਲਈ ਤਿੰਨ ਮਹੀਨੇ ਦਾ ਸਮਾਂ ਦਿੱਤਾ ਹੈ।...
Advertisement
ਸੁਪਰੀਮ ਕੋਰਟ ਨੇ ਅੱਜ ਮੁੰਬਈ ਦੀ ਬਾਂਦਰਾ ਫੈਮਿਲੀ ਕੋਰਟ ਨੂੰ ਸਨਅਤਕਾਰ ਜੈਦੇਵ ਸ਼ਰਾਫ ਅਤੇ ਉਨ੍ਹਾਂ ਦੀ ਵੱਖ ਰਹਿ ਰਹੀ ਪਤਨੀ ਪੂਨਮ ਜੈਦੇਵ ਸ਼ਰਾਫ ਨਾਲ ਜੁੜੇ ਦਹਾਕੇ ਪੁਰਾਣੇ ਤਲਾਕ ਦੇ ਮਾਮਲੇ ’ਤੇ ਫੈਸਲਾ ਲੈਣ ਲਈ ਤਿੰਨ ਮਹੀਨੇ ਦਾ ਸਮਾਂ ਦਿੱਤਾ ਹੈ। ਚੀਫ ਜਸਟਿਸ ਬੀ ਆਰ ਗਵਈ, ਜਸਟਿਸ ਐੱਨ ਵੀ ਅੰਜਾਰੀਆ ਅਤੇ ਜਸਟਿਸ ਆਲੋਕ ਅਰਾਧੇ ਦੇ ਬੈਂਚ ਨੇ ਕਿਹਾ ਕਿ ਇਹ ਮਾਮਲਾ 2015 ਤੋਂ ਬਕਾਇਆ ਹੈ ਅਤੇ ਇਸ ’ਤੇ ਤਿੰਨ ਮਹੀਨਿਆਂ ਦੇ ਅੰਦਰ ਫੈਸਲਾ ਹੋਣਾ ਚਾਹੀਦਾ ਹੈ।
Advertisement
Advertisement
×