Delimitation: Stalin: ਲੋਕ ਸਭਾ ਹਲਕਿਆਂ ਦੀ ਹੱਦਬੰਦੀ ਦੇ ਮੁੱਦੇ ’ਤੇ ਲੜਾਈ ’ਚ ਕਾਨੂੰਨ ਦਾ ਸਹਾਰਾ ਲਵਾਂਗੇ: ਸਟਾਲਿਨ
ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਸੂਬਿਆਂ ਦੀ ‘ਸਾਂਝੀ ਐਕਸ਼ਨ ਕਮੇਟੀ’ ਦੀ ਪਲੇਠੀ ਮੀਟਿੰਗ ’ਚ ਕੀਤਾ ਐਲਾਨ; ਆਪਣੇ ਵੱਧ ਅਧਾਰ ਵਾਲੇ ਸੂਬਿਆਂ ’ਚ ਸੀਟਾਂ ਵਧਾਉਣਾ ਚਾਹੁੰਦੀ ਹੈ ਭਾਜਪਾ: ਭਗਵੰਤ ਮਾਨ; ਹੱਦਬੰਦੀ ਦੇ ਮੁੱਦੇ ’ਤੇ ਰਾਜਨੀਤੀ ਕਰ ਰਹੀ ਹੈ ਭਾਜਪਾ: ਵਿਜਯਨ
Advertisement
Advertisement
×