DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Cyclone Dana: ਪੱਛਮੀ ਬੰਗਾਲ ਵਿਚ ਦੋ ਹੋਰ ਲੋਕਾਂ ਦੀ ਮੌਤ

Cyclone Dana claims 4 lives in West Bengal
  • fb
  • twitter
  • whatsapp
  • whatsapp
featured-img featured-img
(ANI Photo)
Advertisement

ਕੋਲਕਾਤਾ, 26 ਅਕਤੂਬਰ

Cyclone Dana:ਪੱਛਮੀ ਬੰਗਾਲ ਵਿਚ ਭਿਆਨਕ ਚੱਕਰਵਾਤੀ ਤੁਫ਼ਾਨ ਦਾਨਾ ਕਾਰਨ ਦੋ ਹੋਰ ਲੋਕਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਕੁੱਲ ਸੰਖਿਆ ਚਾਰ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵਰਧਮਾਨ ਜ਼ਿਲ੍ਹੇ ਵਿਚ ਕਥਿਤ ਤੌਰ ’ਤੇ। ਚਕਰਵਾਤੀ ਤੁਫ਼ਾਨ ਦਾਨਾ ਨੇ ਸ਼ੁੱਕਰਵਾਰ ਸਵੇਰ ਪੁਰਬੀ ਤੱਟ ’ਤੇ ਦਸਤਕ ਦਿੱਤੀ, ਜਿਸ ਕਾਰਨ ਚੱਲੀਆਂ ਤੇਜ਼ ਹਵਾਵਾਂ ਨੇ ਦਰਖਤ, ਬਿਜਲੀ ਦੇ ਖੰਭੇ ਪੁੱਟ ਦਿੱਤੇ ਅਤੇ ਬਨਿਆਦੀ ਢਾਂਚੇ ਸਮੇਤ ਫਸਲਾਂ ਨੂੰ ਵੀ ਨੁਕਸਾਨ ਹੋਇਆ ਹੈ। ਖੇਤੀਬਾੜੀ ਅਤੇ ਕਿਸਾਨ ਸ਼ਕਤੀਕਰਨ ਵਿਭਾਗ ਦੇ ਪ੍ਰਮੁੱਖ ਸਕੱਤਰ ਅਰਬਿੰਦ ਪਾਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇੱਕ ਪੋਸਟ ਵਿੱਚ ਕਿਹਾ ਕਿ ਅੰਦਾਜ਼ਨ 2,80,000 ਏਕੜ (1,12,310 ਹੈਕਟੇਅਰ) ਜ਼ਮੀਨ 'ਤੇ ਉਗਾਈਆਂ ਫਸਲਾਂ ਦੇ ਡੁੱਬਣ ਖਦਸ਼ਾ ਹੈ। ਪੀਟੀਆਈ

Advertisement

Advertisement
×