ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕੋਵਿਡ ਟੀਕਾਕਰਨ ਨਾਲ ਅਚਾਨਕ ਮੌਤ ਦਾ ਜੋਖ਼ਮ ਨਹੀਂ ਵਧਿਆ: ਨੱਢਾ

ਕੇਂਦਰੀ ਸਿਹਤ ਮੰਤਰੀ ਜੇਪੀ ਨੱਢਾ ਨੇ ਲੋਕ ਸਭਾ ’ਚ ਦੱਸਿਆ ਕਿ ਆਈਸੀਐੱਮਆਰ ਦੇ ਅਧਿਐਨ ’ਚ ਖ਼ੁਲਾਸਾ ਹੋਇਆ ਹੈ ਕਿ ਕੋਵਿਡ-19 ਟੀਕਾਕਰਨ ਨਾਲ ਭਾਰਤੀ ਨੌਜਵਾਨਾਂ ’ਚ ਅਚਾਨਕ ਮੌਤਾਂ ਹੋਣ ਦਾ ਜੋਖ਼ਮ ਨਹੀਂ ਵਧਿਆ ਹੈ। ਇਸ ’ਚ ਕਿਹਾ ਗਿਆ ਕਿ ਕੋਵਿਡ ਦੌਰਾਨ...
Advertisement

ਕੇਂਦਰੀ ਸਿਹਤ ਮੰਤਰੀ ਜੇਪੀ ਨੱਢਾ ਨੇ ਲੋਕ ਸਭਾ ’ਚ ਦੱਸਿਆ ਕਿ ਆਈਸੀਐੱਮਆਰ ਦੇ ਅਧਿਐਨ ’ਚ ਖ਼ੁਲਾਸਾ ਹੋਇਆ ਹੈ ਕਿ ਕੋਵਿਡ-19 ਟੀਕਾਕਰਨ ਨਾਲ ਭਾਰਤੀ ਨੌਜਵਾਨਾਂ ’ਚ ਅਚਾਨਕ ਮੌਤਾਂ ਹੋਣ ਦਾ ਜੋਖ਼ਮ ਨਹੀਂ ਵਧਿਆ ਹੈ। ਇਸ ’ਚ ਕਿਹਾ ਗਿਆ ਕਿ ਕੋਵਿਡ ਦੌਰਾਨ ਹਸਪਤਾਲ ’ਚ ਭਰਤੀ ਹੋਣ, ਅਚਾਨਕ ਮੌਤ ਦੇ ਪਰਿਵਾਰਕ ਇਤਿਹਾਸ ਅਤੇ ਕੁਝ ਜੀਵਨ ਸ਼ੈਲੀ ਸਬੰਧੀ ਆਦਤਾਂ ਕਾਰਨ ਅਚਾਨਕ ਮੌਤਾਂ ਦਾ ਖ਼ਦਸ਼ਾ ਵਧਿਆ ਹੈ।

Advertisement
Advertisement