DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਾਅਵੇਦਾਰਾਂ ਦੇ ਬੈਂਕ ਖਾਤਿਆਂ ਵਿੱਚ ਮੋਟਰ ਬੀਮੇ ਦੇ ਕਲੇਮ ਦੀ ਰਕਮ ਭੇਜਣ ਕੰਪਨੀਆਂ: ਸੁਪਰੀਮ ਕੋਰਟ

ਨਵੀਂ ਦਿੱਲੀ, 18 ਮਾਰਚ Direct companies to send motor insurance claim to claimants bank accounts: SC to courts, tribunals: ਦੇਸ਼ ਦੀ ਸਰਵਉਚ ਅਦਾਲਤ ਨੇ ਅੱਜ ਅਦਾਲਤਾਂ ਅਤੇ ਟ੍ਰਿਬਿਊਨਲਾਂ ਨੂੰ ਕਿਹਾ ਕਿ ਉਹ ਬੀਮਾ ਕੰਪਨੀਆਂ ਨੂੰ ਕਲੇਮ ਦੀ ਰਕਮ ਸਿੱਧੇ ਦਾਅਵੇਦਾਰਾਂ...
  • fb
  • twitter
  • whatsapp
  • whatsapp
Advertisement

ਨਵੀਂ ਦਿੱਲੀ, 18 ਮਾਰਚ

Direct companies to send motor insurance claim to claimants bank accounts: SC to courts, tribunals: ਦੇਸ਼ ਦੀ ਸਰਵਉਚ ਅਦਾਲਤ ਨੇ ਅੱਜ ਅਦਾਲਤਾਂ ਅਤੇ ਟ੍ਰਿਬਿਊਨਲਾਂ ਨੂੰ ਕਿਹਾ ਕਿ ਉਹ ਬੀਮਾ ਕੰਪਨੀਆਂ ਨੂੰ ਕਲੇਮ ਦੀ ਰਕਮ ਸਿੱਧੇ ਦਾਅਵੇਦਾਰਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰਨ ਦਾ ਨਿਰਦੇਸ਼ ਦੇਣ ਤਾਂ ਕਿ ਬੇਲੋੜੀ ਦੇਰੀ ਤੋਂ ਬਚਿਆ ਜਾਵੇ। ਇਹ ਹੁਕਮ ਜਸਟਿਸ ਜੇ.ਕੇ. ਮਹੇਸ਼ਵਰੀ ਅਤੇ ਰਾਜੇਸ਼ ਬਿੰਦਲ ਦੇ ਬੈਂਚ ਨੇ ਮੋਟਰ ਦੁਰਘਟਨਾ ਦਾਅਵੇ ਦੇ ਮਾਮਲੇ ਵਿੱਚ ਸੁਣਵਾਈ ਕਰਦਿਆਂ ਦਿੱਤੇ। ਦੱਸਣਾ ਬਣਦਾ ਹੈ ਕਿ ਬੀਮਾ ਕੰਪਨੀਆਂ ਆਮ ਤੌਰ ’ਤੇ ਵਿਵਾਦਤ ਮੁਆਵਜ਼ਾ ਨਾ ਹੋਣ ’ਤੇ ਟ੍ਰਿਬਿਊਨਲ ਦੇ ਸਾਹਮਣੇ ਰਕਮ ਜਮ੍ਹਾ ਕਰਵਾਉਂਦੀਆਂ ਹਨ। ਅਦਾਲਤ ਨੇ ਕਿਹਾ ਕਿ ਇਸ ਪ੍ਰਕਿਰਿਆ ਨੂੰ ਅਪਣਾਉਣ ਦੀ ਬਜਾਏ ਕੰਪਨੀਆਂ ਟ੍ਰਿਬਿਊਨਲ ਨੂੰ ਸੂਚਿਤ ਕਰਕੇ ਰਕਮ ਨੂੰ ਦਾਅਵੇਦਾਰਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰਨ।

Advertisement

Advertisement
×