ਭਾਰਤ ’ਚ ‘ਚੈਟਜੀਪੀਟੀ ਗੋ’ ਸਾਲ ਲਈ ਮੁਫ਼ਤ
ਓਪਨ ਏਆਈ ਨੇ ਅੱਜ ਭਾਰਤ ਵਿੱਚ ਆਪਣੀ ਨਵੀਂ ਸਬਸਕ੍ਰਿਪਸ਼ਨ ਸੇਵਾ ‘ਚੈਟਜੀਪੀਟੀ ਗੋ’ ਲਾਂਚ ਕਰ ਦਿੱਤੀ ਹੈ। ਸੀਮਤ ਸਮੇਂ ਦੀ ਪੇਸ਼ਕਸ਼ ਤਹਿਤ ਭਾਰਤੀ ਉਪਭੋਗਤਾਵਾਂ ਨੂੰ ਇਹ ਸੇਵਾ ਇੱਕ ਸਾਲ ਲਈ ਬਿਲਕੁਲ ਮੁਫ਼ਤ ਮਿਲੇਗੀ। ਇਹ ਐਲਾਨ ਬੰਗਲੂਰੂ ’ਚ ਹੋਏ ਓਪਨ ਏ ਆਈ...
Advertisement
ਓਪਨ ਏਆਈ ਨੇ ਅੱਜ ਭਾਰਤ ਵਿੱਚ ਆਪਣੀ ਨਵੀਂ ਸਬਸਕ੍ਰਿਪਸ਼ਨ ਸੇਵਾ ‘ਚੈਟਜੀਪੀਟੀ ਗੋ’ ਲਾਂਚ ਕਰ ਦਿੱਤੀ ਹੈ। ਸੀਮਤ ਸਮੇਂ ਦੀ ਪੇਸ਼ਕਸ਼ ਤਹਿਤ ਭਾਰਤੀ ਉਪਭੋਗਤਾਵਾਂ ਨੂੰ ਇਹ ਸੇਵਾ ਇੱਕ ਸਾਲ ਲਈ ਬਿਲਕੁਲ ਮੁਫ਼ਤ ਮਿਲੇਗੀ। ਇਹ ਐਲਾਨ ਬੰਗਲੂਰੂ ’ਚ ਹੋਏ ਓਪਨ ਏ ਆਈ ਦੇ ਸਮਾਗਮ ਦੌਰਾਨ ਕੀਤਾ ਗਿਆ।
Advertisement
Advertisement
×

