ਬਿਲਡਰ-ਬੈਂਕ ਗੰਢਤੁਪ: ਸੀਬੀਆਈ ਨੇ 22 ਐੱਫਆਈਆਰ ਦਰਜ ਕੀਤੀਆਂ
ਕੇਂਦਰੀ ਜਾਂਚ ਬਿਊਰੋ ਨੇ ਐੱਨਸੀਆਰ ਵਿੱਚ ਮਕਾਨ ਖ਼ਰੀਦਦਾਰਾਂ ਨਾਲ ਸਬੰਧਤ ਮਾਮਲੇ ਦੀ ਜਾਂਚ ਕਰਨ ਦੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤਹਿਤ 22 ਐੱਫਆਈਆਰਜ਼ ਦਰਜ ਕੀਤੀਆਂ ਹਨ। ਸੀਬੀਆਈ ਨੇ ਆਪਣੀਆਂ ਵੱਖ-ਵੱਖ ਐੱਫਆਈਆਰਜ਼ ਵਿੱਜ ਜੇਪੀ ਸਪੋਰਟਸ ਇੰਟਰਨੈਸ਼ਨਲ ਲਿਮਿਟਡ, ਜੈਪ੍ਰਕਾਸ਼ ਐਸੋਸੀਏਟਸ ਲਿਮਿਟਡ, ਅਜਨਾਰਾ ਇੰਡੀਆ...
Advertisement
ਕੇਂਦਰੀ ਜਾਂਚ ਬਿਊਰੋ ਨੇ ਐੱਨਸੀਆਰ ਵਿੱਚ ਮਕਾਨ ਖ਼ਰੀਦਦਾਰਾਂ ਨਾਲ ਸਬੰਧਤ ਮਾਮਲੇ ਦੀ ਜਾਂਚ ਕਰਨ ਦੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤਹਿਤ 22 ਐੱਫਆਈਆਰਜ਼ ਦਰਜ ਕੀਤੀਆਂ ਹਨ। ਸੀਬੀਆਈ ਨੇ ਆਪਣੀਆਂ ਵੱਖ-ਵੱਖ ਐੱਫਆਈਆਰਜ਼ ਵਿੱਜ ਜੇਪੀ ਸਪੋਰਟਸ ਇੰਟਰਨੈਸ਼ਨਲ ਲਿਮਿਟਡ, ਜੈਪ੍ਰਕਾਸ਼ ਐਸੋਸੀਏਟਸ ਲਿਮਿਟਡ, ਅਜਨਾਰਾ ਇੰਡੀਆ ਲਿਮਿਟਡ, ਵਾਟਿਕਾ ਲਿਮਿਟਡ, ਜੇਪੀ ਇਨਫਰਾਟੈੱਕ ਲਿਮਿਟਡ, ਸੁਪਰਟੈੱਕ ਅਤੇ ਆਇਡੀਆ ਬਿਲਡਰਜ਼ ਨੂੰ ਨਾਮਜ਼ਦ ਕੀਤਾ ਹੈ। ਸੀਬੀਆਈ ਨੇ ਸੁਪਰੀਮ ਕੋਰਟ ਦੇ ਜੱਜਾਂ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਐੱਨ. ਕੋਟੀਸ਼ਵਰ ਸਿੰਘ ਦੇ ਹੁਕਮਾਂ ਤੋਂ ਬਾਅਦ ਇਹ ਕਾਰਵਾਈ ਕੀਤੀ ਹੈ।
Advertisement
Advertisement
×