ਤਿਹਾੜ ਜੇਲ੍ਹ ’ਚ ਖੂਨੀ ਝੜਪ, ਗੈਂਗਵਾਰ ਦੌਰਾਨ ਛੁਰੇਬਾਜ਼ੀ ’ਚ ਇਕ ਜ਼ਖ਼ਮੀ
ਨਵੀਂ ਦਿੱਲੀ, 6 ਜੂਨ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਵਿਰੋਧੀ ਗਰੋਹ ਦੇ ਮੈਂਬਰਾਂ ਵਿਚਾਲੇ ਕਥਿਤ ਤੌਰ ’ਤੇ ਹੋਈ ਝੜਪ ਵਿੱਚ ਕੈਦੀ ਨੇ ਚਾਕੂ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਕਤਲ ਕੇਸ ਦੇ ਸੁਣਵਾਈ ਅਧੀਨ ਕੈਦੀ ਹਿਤੇਸ਼ ਨੂੰ ਦੀਨ ਦਿਆਲ ਉਪਾਧਿਆਏ ਹਸਪਤਾਲ...
Advertisement
ਨਵੀਂ ਦਿੱਲੀ, 6 ਜੂਨ
ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਵਿਰੋਧੀ ਗਰੋਹ ਦੇ ਮੈਂਬਰਾਂ ਵਿਚਾਲੇ ਕਥਿਤ ਤੌਰ ’ਤੇ ਹੋਈ ਝੜਪ ਵਿੱਚ ਕੈਦੀ ਨੇ ਚਾਕੂ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਕਤਲ ਕੇਸ ਦੇ ਸੁਣਵਾਈ ਅਧੀਨ ਕੈਦੀ ਹਿਤੇਸ਼ ਨੂੰ ਦੀਨ ਦਿਆਲ ਉਪਾਧਿਆਏ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਗੋਗੀ ਗੈਂਗ ਦੇ ਮੈਂਬਰ ਹਿਤੇਸ਼ ਅਤੇ ਟਿੱਲੂ ਤਾਜਪੁਰੀਆ ਗੈਂਗ ਦੇ ਦੋ ਹੋਰ ਮੈਂਬਰਾਂ ਵਿਚਾਲੇ ਜੇਲ੍ਹ ਅੰਦਰ ਕਥਿਤ ਲੜਾਈ ਹੋਈ।
Advertisement
Advertisement
×