DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚੰਦਰਯਾਨ-3 ਲਾਂਚ ਤੋਂ ਪਹਿਲਾਂ ਵਿਗਿਆਨੀਆਂ ਨੇ ਮੰਦਰ ’ਚ ਪੂਜਾ ਕੀਤੀ

ਤਿਰੂਪਤੀ, 13 ਜੁਲਾਈ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਵਿਗਿਆਨੀਆਂ ਨੇ ਚੰਦਰਯਾਨ-3 ਦੇ ਲਾਂਚ ਤੋਂ ਪਹਿਲਾਂ ਅੱਜ ਸਵੇਰੇ ਇਥੇ ਤਿਰੂਮਾਲਾ ਦੇ ਸ੍ਰੀ ਵੈਂਕਟੇਸ਼ਵਰ ਮੰਦਰ 'ਚ ਪੂਜਾ ਕੀਤੀ। ਚੰਦਰਯਾਨ-3 ਨੂੰ ਦੇਸ਼ ਦੇ ਚੰਦ ਮਿਸ਼ਨ ਤਹਿਤ 14 ਜੁਲਾਈ ਨੂੰ ਸ੍ਰੀਹਰੀਕੋਟਾ ਤੋਂ ਲਾਂਚ...
  • fb
  • twitter
  • whatsapp
  • whatsapp
Advertisement

ਤਿਰੂਪਤੀ, 13 ਜੁਲਾਈ

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਵਿਗਿਆਨੀਆਂ ਨੇ ਚੰਦਰਯਾਨ-3 ਦੇ ਲਾਂਚ ਤੋਂ ਪਹਿਲਾਂ ਅੱਜ ਸਵੇਰੇ ਇਥੇ ਤਿਰੂਮਾਲਾ ਦੇ ਸ੍ਰੀ ਵੈਂਕਟੇਸ਼ਵਰ ਮੰਦਰ 'ਚ ਪੂਜਾ ਕੀਤੀ। ਚੰਦਰਯਾਨ-3 ਨੂੰ ਦੇਸ਼ ਦੇ ਚੰਦ ਮਿਸ਼ਨ ਤਹਿਤ 14 ਜੁਲਾਈ ਨੂੰ ਸ੍ਰੀਹਰੀਕੋਟਾ ਤੋਂ ਲਾਂਚ ਕੀਤਾ ਜਾਵੇਗਾ।

Advertisement

Advertisement
×