ਆਸਟਰੇਲੀਆ: ਸਟੱਡੀ ਵੀਜ਼ੇ ’ਤੇ ਆਏ ਹਰੀਪੁਰਾ ਦੇ ਨੌਜਵਾਨ ਦੀ ਮੌਤ
ਆਸਟਰੇਲੀਆ ਵਿੱਚ ਪੜ੍ਹਨ ਆਏ ਨੌਜਵਾਨ ਪ੍ਰਭਜੋਤ ਸਿੰਘ (25) ਦੀ ਕੰਮ ਦੌਰਾਨ ਮੌਤ ਹੋ ਗਈ। ਉਹ ਹਰਿਆਣਾ ਦੇ ਜ਼ਿਲ੍ਹਾ ਸਿਰਸਾ ਦੇ ਪਿੰਡ ਹਰੀਪੁਰਾ ਦਾ ਵਸਨੀਕ ਸੀ। ਉਹ ਲਗਪਗ ਤਿੰਨ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਆਸਟਰੇਲੀਆ ਆਇਆ ਸੀ। ਉਹ ਪੜ੍ਹਾਈ ਦੇ ਨਾਲ-ਨਾਲ...
Advertisement
ਆਸਟਰੇਲੀਆ ਵਿੱਚ ਪੜ੍ਹਨ ਆਏ ਨੌਜਵਾਨ ਪ੍ਰਭਜੋਤ ਸਿੰਘ (25) ਦੀ ਕੰਮ ਦੌਰਾਨ ਮੌਤ ਹੋ ਗਈ। ਉਹ ਹਰਿਆਣਾ ਦੇ ਜ਼ਿਲ੍ਹਾ ਸਿਰਸਾ ਦੇ ਪਿੰਡ ਹਰੀਪੁਰਾ ਦਾ ਵਸਨੀਕ ਸੀ। ਉਹ ਲਗਪਗ ਤਿੰਨ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਆਸਟਰੇਲੀਆ ਆਇਆ ਸੀ। ਉਹ ਪੜ੍ਹਾਈ ਦੇ ਨਾਲ-ਨਾਲ ਆਪਣੀਆਂ ਫ਼ੀਸਾਂ ਤੇ ਹੋਰ ਖਰਚੇ ਦਾ ਪ੍ਰਬੰਧ ਕਰਨ ਲਈ ਟਰਾਂਸਪੋਰਟ ਕੰਪਨੀ ਵਿੱਚ ਕੰਮ ਕਰਦਾ ਸੀ । ਉਹ ਸ਼ੁੱਕਰਵਾਰ ਨੂੰ ਕੰਪਨੀ ਦੇ ਰਿਵਰਸ ਹੋ ਰਹੇ ਲੋਡਰ ਦਾ ਗੇਟ ਬੰਦ ਕਰ ਰਿਹਾ ਸੀ ਪਰ ਅਚਾਨਕ ਲੋਡਰ ਅਤੇ ਟਰੇਲਰ ਦਰਮਿਆਨ ਫਸ ਗਿਆ ਅਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ।
Advertisement
Advertisement
×