ਏਸ਼ਿਆਈ ਖੇਡਾਂ (ਤੀਰਅੰਦਾਜ਼ੀ): ਭਾਰਤ ਨੇ ਕੰਪਾਊਂਡ ਮਿਕਸਡ ਟੀਮ ਮੁਕਾਬਲੇ ’ਚ ਸੋਨ ਤਗਮਾ ਜਿੱਤਿਆ
ਹਾਂਗਜ਼ੂ, 4 ਅਕਤੂਬਰ ਭਾਰਤੀ ਤੀਰਅੰਦਾਜ਼ਾਂ ਜੋਤੀ ਸੁਰੇਖਾ ਵੇਨੱਮ ਅਤੇ ਓਜਸ ਦੇਵਤਾਲੇ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅੱਜ ਇਥੇ ਏਸ਼ਿਆਈ ਖੇਡਾਂ ਦੇ ਕੰਪਾਊਂਡ ਮਿਕਸਡ ਟੀਮ ਮੁਕਾਬਲੇ ਦੇ ਫਾਈਨਲ ਵਿਚ ਦੱਖਣੀ ਕੋਰੀਆ ਦੀ ਜੋੜੀ ਤੋਂ ਸਿਰਫ ਇਕ ਅੰਕ ਗੁਆ ਕੇ ਤੀਰਅੰਦਾਜ਼ੀ ਮੁਕਾਬਲੇ...
Advertisement
ਹਾਂਗਜ਼ੂ, 4 ਅਕਤੂਬਰ
ਭਾਰਤੀ ਤੀਰਅੰਦਾਜ਼ਾਂ ਜੋਤੀ ਸੁਰੇਖਾ ਵੇਨੱਮ ਅਤੇ ਓਜਸ ਦੇਵਤਾਲੇ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅੱਜ ਇਥੇ ਏਸ਼ਿਆਈ ਖੇਡਾਂ ਦੇ ਕੰਪਾਊਂਡ ਮਿਕਸਡ ਟੀਮ ਮੁਕਾਬਲੇ ਦੇ ਫਾਈਨਲ ਵਿਚ ਦੱਖਣੀ ਕੋਰੀਆ ਦੀ ਜੋੜੀ ਤੋਂ ਸਿਰਫ ਇਕ ਅੰਕ ਗੁਆ ਕੇ ਤੀਰਅੰਦਾਜ਼ੀ ਮੁਕਾਬਲੇ ਵਿਚ ਆਪਣਾ ਦੂਜਾ ਸੋਨ ਤਗਮਾ ਜਿੱਤ ਲਿਆ।
Advertisement
Advertisement
×