DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਮਿਤ ਸ਼ਾਹ ਦਾ ਅਸਾਮ ਦਾ ਦੋ ਰੋਜ਼ਾ ਦੌਰਾ ਵੀਰਵਾਰ ਤੋਂ 

Amit Shah on two-day Assam visit from Thursday 
  • fb
  • twitter
  • whatsapp
  • whatsapp
Advertisement
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ  Union Home Minister Amit Shah ਵੀਰਵਾਰ ਤੋਂ ਅਸਾਮ ਦੇ ਦੋ ਰੋਜ਼ਾ ਦੌਰੇ ’ਤੇ ਆਉਣਗੇ ਅਤੇ ਅਸਾਮ ਅਸੈਂਬਲੀ ਚੋਣਾਂ ਸਬੰਧੀ ਮੁੱਦਿਆਂ ਬਾਰੇ ਅਸਾਮ ਭਾਜਪਾ ਦੀ ਕੋਰ ਕਮੇਟੀ ਦੀ ਮੀਟਿੰਗ ’ਚ ਸ਼ਾਮਲ ਹੋਣਗੇ। 
ਮੁੱਖ ਮੰਤਰੀ Himanta Biswa Sarma ਨੇ ਅੱਜ ਇੱਥੇ ਪ੍ਰੈੱਸ ਕਾਨਫਰੰਸ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਅਸਾਮ ਪਹੁੰਚਣ ਤੋਂ ਤੁਰੰਤ ਬਾਅਦ ਗ੍ਰਹਿ ਮੰਤਰੀ ਪਾਰਟੀ ਹੈੱਡਕੁਆਰਟਰ ’ਤੇ ਕੋਰ ਕਮੇਟੀ ਦੀ ਮੀਟਿੰਗ ’ਚ ਸ਼ਾਮਲ ਹੋਣਗੇ।
ਹਿਮੰਤਾ ਸਰਮਾ ਬਿਸਵਾ ਨੇ ਕਿਹਾ ਕਿ ਸ਼ਾਹ ਅਗਾਮੀ ਵਿਧਾਨ ਸਭਾ ਚੋਣਾਂ ਬਾਰੇ ਚਰਚਾ ਕਰਨਗੇ, ਜੋ ਪਾਰਟੀ ਲਈ ਬਹੁਤ ਅਹਿਮ ਹਨ।
ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਸ਼ੁੱਕਰਵਾਰ ਨੂੰ ਰਾਜ ਭਵਨ ਦੇ ਨਵੇਂ ਉਸਾਰੇ  Brahmaputra wing ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ National Cyber Forensic Laboratory ਤੋਂ ਇਲਾਵਾ ITBP, SSB and Assam Rifles ਦੇ ਵੱਖ ਵੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ। ਦੁਪਹਿਰ ਬਾਅਦ ਉਹ  'Panchayat Sanmilan' ’ਚ ਨਵੇਂ ਚੁੁਣੇ ਐੱਨਡੀਏ ਪੰਚਾਇਤ ਮੈਂਬਰਾਂ ਦੀ ਕਨਵੈਨਸ਼ਨ ’ਚ ਸ਼ਾਮਲ ਹੋਣਗੇ। 
 

Advertisement
Advertisement
×