ਏ ਡੀ ਆਰ ਦੇ ਸਹਿ-ਸੰਸਥਾਪਕ ਜਗਦੀਪ ਛੋਕਰ ਦਾ ਦੇਹਾਂਤ
ਚੋਣਾਂ ਨਾਲ ਸਬੰਧਤ ਵਿਸ਼ਲੇਸ਼ਣ ਕਰਨ ਵਾਲੀ ਸੰਸਥਾ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਜ਼ (ਏ ਡੀ ਆਰ) ਦੇ ਸਹਿ-ਸੰਸਥਾਪਕ ਤੇ ਲੰਮੇ ਸਮੇਂ ਤੋਂ ਨਿਰਪੱਖ ਚੋਣਾਂ ਦੇ ਪੈਰੋਕਾਰ ਰਹੇ ਜਗਦੀਪ ਐੱਸ ਛੋਕਰ (80) ਦਾ ਅੱਜ ਦਿੱਲੀ ’ਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ...
Advertisement
ਚੋਣਾਂ ਨਾਲ ਸਬੰਧਤ ਵਿਸ਼ਲੇਸ਼ਣ ਕਰਨ ਵਾਲੀ ਸੰਸਥਾ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਜ਼ (ਏ ਡੀ ਆਰ) ਦੇ ਸਹਿ-ਸੰਸਥਾਪਕ ਤੇ ਲੰਮੇ ਸਮੇਂ ਤੋਂ ਨਿਰਪੱਖ ਚੋਣਾਂ ਦੇ ਪੈਰੋਕਾਰ ਰਹੇ ਜਗਦੀਪ ਐੱਸ ਛੋਕਰ (80) ਦਾ ਅੱਜ ਦਿੱਲੀ ’ਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਆਈ ਆਈ ਐੱਮ ਅਹਿਮਦਾਬਾਦ ਤੋਂ ਸੇਵਾਮੁਕਤ ਪ੍ਰੋਫੈਸਰ ਛੋਕਰ ਨੇ ਆਪਣੇ ਸਹਿਯੋਗੀਆਂ ਨਾਲ ਮਿਲ ਕੇ 1999 ’ਚ ਏ ਡੀ ਆਰ ਦੀ ਸਥਾਪਨਾ ਕੀਤੀ ਸੀ।
Advertisement
Advertisement
×