ਕਾਂਗੋ ’ਚ ਕਿਸ਼ਤੀ ਪਲਟਣ ਕਾਰਨ 86 ਵਿਅਕਤੀਆਂ ਦੀ ਮੌਤ
Boat capsizes in Congo, killing 86 people, most of them students ; ਮ੍ਰਿਤਕਾਂ ’ਚ ਜ਼ਿਆਦਾਤਰ ਵਿਦਿਆਰਥੀ ਸ਼ਾਮਲ
Advertisement
ਕਾਂਗੋ ਦੇ ਉੱਤਰ ਪੱਛਮੀ Equateur ਸੂਬੇ ਵਿੱਚ ਮੋਟਰ ਵਾਲੀ ਇੱਕ ਕਿਸ਼ਤੀ ਪਲਟਣ ਕਾਰਨ ਘੱਟੋ-ਘੱਟ 86 ਵਿਅਕਤੀਆਂ ਦੀ ਮੌਤ ਹੋ ਗਈ। ਸਰਕਾਰੀ ਮੀਡੀਆ ਦੀਆਂ ਖ਼ਬਰਾਂ ’ਚ ਅੱਜ ਇਹ ਜਾਣਕਾਰੀ ਦਿੱਤੀ ਗਈ
ਸਰਕਾਰੀ ਖ਼ਬਰ ਏਜੰਸੀ ਮੁਤਾਬਕ ਇਹ ਘਟਨਾ ਬੁੱਧਵਾਰ ਨੂੰ Basankusu ਖੇਤਰ ਵਿੱਚ ਵਾਪਰੀ। ਖ਼ਬਰ ਵਿੱਚ ਕਿਹਾ ਗਿਆ ਕਿ ਮਰਨ ਵਾਲਿਆਂ ’ਚ ਜ਼ਿਆਦਾਤਰ ਵਿਦਿਆਰਥੀ ਸ਼ਾਮਲ ਹਨ।
ਹਾਦਸੇ ਦਾ ਕਾਰਨਾਂ ਬਾਰੇ ਤੁਰੰਤ ਪਤਾ ਨਹੀਂ ਲੱਗ ਸਕਿਆ ਹਾਲਾਂਕਿ ਸਰਕਾਰੀ ਮੀਡੀਆ ਨੇ ਹਾਦਸੇ ਦਾ ਕਾਰਨ “improper loading and night navigation” ਦੱਸਿਆ ਹੈ।
Advertisement
Advertisement
×