ਰੁਜ਼ਗਾਰ ਲਈ ਜੁਲਾਈ ਤੱਕ 6,700 ਭਾਰਤੀ ਇਜ਼ਰਾਈਲ ਗਏ: ਸਰਕਾਰ
ਭਾਰਤ ਅਤੇ ਇਜ਼ਰਾਈਲ ਵਿਚਾਲੇ ਨਵੰਬਰ 2023 ’ਚ ਹੋਏ ਦੁਵੱਲੇ ਸਮਝੌਤੇ ਤਹਿਤ ਪਹਿਲੀ ਜੁਲਾਈ ਤੱਕ ਕੁੱਲ 6,774 ਭਾਰਤੀ ਕਾਮੇ ਕੰਮ ਲਈ ਇਜ਼ਰਾਈਲ ਗਏ ਹਨ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਵੀਰਵਾਰ ਨੂੰ ਰਾਜ ਸਭਾ ਵਿੱਚ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ...
Advertisement
ਭਾਰਤ ਅਤੇ ਇਜ਼ਰਾਈਲ ਵਿਚਾਲੇ ਨਵੰਬਰ 2023 ’ਚ ਹੋਏ ਦੁਵੱਲੇ ਸਮਝੌਤੇ ਤਹਿਤ ਪਹਿਲੀ ਜੁਲਾਈ ਤੱਕ ਕੁੱਲ 6,774 ਭਾਰਤੀ ਕਾਮੇ ਕੰਮ ਲਈ ਇਜ਼ਰਾਈਲ ਗਏ ਹਨ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਵੀਰਵਾਰ ਨੂੰ ਰਾਜ ਸਭਾ ਵਿੱਚ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਅਕਤੂਬਰ 2023 ਵਿੱਚ ਇਜ਼ਰਾਈਲ-ਹਮਾਸ ਜੰਗ ਸ਼ੁਰੂ ਹੋਣ ਤੋਂ ਬਾਅਦ ਭਾਰਤ ਤੋਂ ਕਿੰਨੇ ਕਾਮੇ ਕੰਮ ਲਈ ਇਜ਼ਰਾਈਲ ਗਏ ਹਨ।
Advertisement
Advertisement
×