40 ਮਜ਼ਦੂਰਾਂ ਨੂੰ ਸੁਰੰਗ ’ਚੋਂ ਬਾਹਰ ਕੱਢਣ ਲਈ ਮਲਬੇ ’ਚ ਪਾਈਪ ਪਾਉਣੀ ਸ਼ੁਰੂ
ਉੱਤਰਕਾਸ਼ੀ, 14 ਨਵੰਬਰ ਬਚਾਅ ਕਰਮਚਾਰੀਆਂ ਨੇ ਅੱਜ ਸਿਲਕਿਆਰਾ-ਡੰਡਾਲਗਾਓਂ ਸੁਰੰਗ ਦਾ ਹਿੱਸਾ ਢਹਿਣ ਤੋਂ ਬਾਅਦ ਦੋ ਦਿਨਾਂ ਤੋਂ ਅੰਦਰ ਫਸੇ 40 ਮਜ਼ਦੂਰਾਂ ਨੂੰ ਬਚਾਉਣ ਲਈ ਮਲਬੇ ਵਿੱਚ ਹਲਕੇ ਸਟੀਲ ਦੀ ਪਾਈਪ ਪਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਸਿਲਕਿਆਰਾ ਸੁਰੰਗ ਦੇ...
Advertisement
ਉੱਤਰਕਾਸ਼ੀ, 14 ਨਵੰਬਰ
Advertisement
ਬਚਾਅ ਕਰਮਚਾਰੀਆਂ ਨੇ ਅੱਜ ਸਿਲਕਿਆਰਾ-ਡੰਡਾਲਗਾਓਂ ਸੁਰੰਗ ਦਾ ਹਿੱਸਾ ਢਹਿਣ ਤੋਂ ਬਾਅਦ ਦੋ ਦਿਨਾਂ ਤੋਂ ਅੰਦਰ ਫਸੇ 40 ਮਜ਼ਦੂਰਾਂ ਨੂੰ ਬਚਾਉਣ ਲਈ ਮਲਬੇ ਵਿੱਚ ਹਲਕੇ ਸਟੀਲ ਦੀ ਪਾਈਪ ਪਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਸਿਲਕਿਆਰਾ ਸੁਰੰਗ ਦੇ ਹਿੱਸੇ ਵਿੱਚ ਡਰਿਲਿੰਗ ਕੀਤੀ ਜਾਵੇਗੀ ਅਤੇ ਇਸ ਵਿੱਚ ਪਾਈਪ ਪਾਈਆਂ ਜਾਣਗੀਆਂ ਤਾਂ ਜੋ ਅੰਦਰ ਫਸੇ ਮਜ਼ਦੂਰ ਬਾਹਰ ਆ ਸਕਣ।
Advertisement
Advertisement
×