ਇਜ਼ਰਾਈਲ ਵੱਲੋਂ ਸਕੂਲ ’ਤੇ ਕੀਤੇ ਹਮਲੇ ’ਚ 3 ਔਰਤਾਂ ਤੇ 9 ਬੱਚਿਆਂ ਸਣੇ 33 ਮੌਤਾਂ
ਦੀਰ ਅਲ-ਬਲਾਹ, 7 ਜੂਨ ਮੱਧ ਗਾਜ਼ਾ ਵਿੱਚ ਸ਼ਰਨਾਰਥੀ ਫਲਸਤੀਨੀਆਂ ਨੂੰ ਪਨਾਹ ਦੇਣ ਵਾਲੇ ਸਕੂਲ ’ਤੇ ਅੱਜ ਸਵੇਰੇ ਇਜ਼ਰਾਇਲੀ ਹਮਲੇ ਵਿੱਚ 3 ਔਰਤਾਂ ਅਤੇ 9 ਬੱਚਿਆਂ ਸਮੇਤ ਘੱਟੋ-ਘੱਟ 33 ਵਿਅਕਤੀਆਂ ਦੀ ਮੌਤ ਹੋ ਗਈ। ਸਵੇਰ ਦੇ ਹਮਲੇ ਨੇ ਅਲ-ਸਰਦੀ ਸਕੂਲ ਨੂੰ...
Advertisement
ਦੀਰ ਅਲ-ਬਲਾਹ, 7 ਜੂਨ
ਮੱਧ ਗਾਜ਼ਾ ਵਿੱਚ ਸ਼ਰਨਾਰਥੀ ਫਲਸਤੀਨੀਆਂ ਨੂੰ ਪਨਾਹ ਦੇਣ ਵਾਲੇ ਸਕੂਲ ’ਤੇ ਅੱਜ ਸਵੇਰੇ ਇਜ਼ਰਾਇਲੀ ਹਮਲੇ ਵਿੱਚ 3 ਔਰਤਾਂ ਅਤੇ 9 ਬੱਚਿਆਂ ਸਮੇਤ ਘੱਟੋ-ਘੱਟ 33 ਵਿਅਕਤੀਆਂ ਦੀ ਮੌਤ ਹੋ ਗਈ। ਸਵੇਰ ਦੇ ਹਮਲੇ ਨੇ ਅਲ-ਸਰਦੀ ਸਕੂਲ ਨੂੰ ਨਿਸ਼ਾਨਾ ਬਣਾਇਆ, ਜੋ ਉੱਤਰੀ ਗਾਜ਼ਾ ਵਿੱਚ ਇਜ਼ਰਾਇਲੀ ਹਮਲਿਆਂ ਤੋਂ ਭੱਜ ਰਹੇ ਫਲਸਤੀਨੀਆਂ ਨਾਲ ਭਰਿਆ ਹੋਇਆ ਸੀ। ਹਸਪਤਾਲ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਤਿੰਨ ਔਰਤਾਂ, ਨੌਂ ਬੱਚੇ ਅਤੇ 21 ਪੁਰਸ਼ ਸ਼ਾਮਲ ਹਨ।
Advertisement
Advertisement
×