ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਿਡਲ

  • ਭਾਰਤ ਵਿਚ ਸਮਾਜਿਕ, ਧਾਰਮਿਕ ਤੇ ਪ੍ਰਸ਼ਾਸਨਿਕ ਹਾਲਾਤ ਅਜਿਹੇ ਹਨ ਕਿ ਪਿੰਡਾਂ ਤੇ ਸ਼ਹਿਰਾਂ ਦੇ ਗਲੀ ਮੁਹੱਲਿਆਂ ਵਿੱਚ ਅਵਾਰਾ ਡੰਗਰ ਅਤੇ ਕੁੱਤੇ ਹੀ ਨਜ਼ਰੀਂ ਪੈਂਦੇ ਹਨ। ਦੁਨੀਆ ਦੇ ਕੁੱਲ ਦੇਸ਼ਾਂ ’ਚੋਂ, ਕੁੱਤੇ ਦੇ ਵੱਢਣ ਦੇ ਰੋਗ ਨਾਲ ਸਭ ਤੋਂ ਵੱਧ ਮੌਤਾਂ...

    Dr. Manjit Singh Bal
    22 Sep 2025
  • ਕਈ ਤਰ੍ਹਾਂ ਦੀਆਂ ਖ਼ਬਰਾਂ ਮਨੁੱਖੀ ਮਨ ਨੂੰ ਉਦਾਸ ਵੀ ਕਰਦੀਆਂ ਅਤੇ ਭੈਅ-ਭੀਤ ਵੀ। ਪਹਿਲੀ ਖ਼ਬਰ ਆਪਣੀ ਮਿਹਨਤ ਅਤੇ ਢੁਕਵੀਂ ਵਿਉਂਤਬੰਦੀ ਨਾਲ ਸਥਾਪਤ ਕਾਰੋਬਾਰੀ ਤੋਂ ਜਦੋਂ ਵਿਦੇਸ਼ੀ ਫੋਨ ਰਾਹੀਂ ਫਿਰੌਤੀ ਮੰਗੀ ਜਾਂਦੀ ਹੈ ਅਤੇ ਨਾਲ ਹੀ ਦਿੱਤੇ ਸਮੇਂ ਵਿੱਚ ਇਹ ਮੰਗ...

    Mohan Sharma
    21 Sep 2025
  • ਸਾਲ 1974 ਸੀ... ਅਜੇ ਮੇਰਾ ਪ੍ਰੈੱਪ ਦਾ ਨਤੀਜਾ ਆਇਆ ਨਹੀਂ ਸੀ ਕਿ ਘਰਦਿਆਂ ਨੇ ਪੜ੍ਹਨੋਂ ਹਟਾ ਲਿਆ। ਪ੍ਰੈੱਪ ਉਦੋਂ ਦਸਵੀਂ ਤੋਂ ਅਗਲੀ 11ਵੀਂ ਜਮਾਤ ਨੂੰ ਕਹਿੰਦੇ ਸਨ। ਇਹ ਸਾਲ ਦੀ ਅਤੇ ਕਾਲਜ ਦੀ ਪਹਿਲੀ ਜਮਾਤ ਹੁੰਦੀ ਸੀ। ਹੁਣ ਪ੍ਰੈੱਪ ਦੀ...

    Jaspal Mankhera
    17 Sep 2025
  • ਭਾਰਤ ਨੂੰ ਇਹ ਫ਼ੈਸਲਾ ਕਰਨਾ ਪਵੇਗਾ ਕਿ ਉਹ ਵਿਕਾਸਸ਼ੀਲ ਦੇਸ਼ਾਂ ਨਾਲ ਮਿਲ ਕੇ ਨਿਆਂਪ੍ਰਸਤ ਵਿਸ਼ਵਕ੍ਰਮ ਦੀ ਹਮਾਇਤ ਕਰੇ ਜਾਂ ਅਮਰੀਕੀ ਦਬਦਬੇ ਨਾਲ ਹੀ ਬੱਝਿਆ ਰਹੇ। ਵਿਸ਼ਵ ਭੂ-ਰਾਜਨੀਤਕ ਸਰਹੱਦਾਂ ਦੇ ਬਦਲਦੇ ਰੂਪ ਨੇ ਭਾਰਤ ਨੂੰ ਮਹੱਤਵਪੂਰਨ ਮੋੜ ’ਤੇ ਖੜ੍ਹਾ ਕਰ ਦਿੱਤਾ...

    Dr. Arun Mitra
    17 Sep 2025
  • Advertisement
  • ਫਲਾਈਟ ਤੋਂ ਕਈ ਦਿਨ ਪਹਿਲਾਂ ਜਾਣ-ਪਛਾਣ ਵਿੱਚੋਂ ਫੋਨ ਆਇਆ ਤੇ ਦੋ-ਤਿੰਨ ਵਾਰ ਫਿਰ ਉਨ੍ਹਾਂ ਪੱਕਾ ਕੀਤਾ ਕਿ ਦਾੜ੍ਹੀ ਲਈ ਵਸਮਾ ਜ਼ਰੂਰ ਲੈ ਕੇ ਆਇਓ, ਇੱਥੋਂ ਉਹ ਚੀਜ਼ ਨਹੀਂ ਮਿਲਦੀ। ਇਸ ਦੇ ਨਾਲ-ਨਾਲ ਉਨ੍ਹਾਂ ਕੁਝ ਦਵਾਈਆਂ ਵੀ ਲਿਆਉਣ ਲਈ ਕਿਹਾ। ਫਲਾਈਟ...

  • ਜੇਕਰ ਘਰ ਵਿੱਚ ਪਾਣੀ ਵੜ ਗਿਆ ਹੁੰਦਾ, ਗਹਿਣਾ ਗੱਟਾ ਹੜ੍ਹ ਗਿਆ ਹੁੰਦਾ, ਘਰ ਵਿੱਚ ਪਏ ਟੀ ਵੀ, ਫਰਿੱਜ, ਕੁਰਸੀਆਂ, ਮੇਜ਼, ਪੇਟੀਆਂ, ਅਲਮਾਰੀਆਂ, ਬੈੱਡ, ਸੋਫੇ, ਸਕੂਟਰ, ਮੋਟਰਸਾਈਕਲ, ਗੱਡੀਆਂ, ਕਾਗਜ਼ ਪੱਤਰ, ਕੱਪੜੇ, ਭਾਂਡੇ, ਕਿਤਾਬਾਂ, ਪਾਈ-ਪਾਈ ਜੋੜ ਕੇ ਬਣਾਇਆ ਘਰ ਦਾ ਸਮਾਨ ਪਾਣੀ...

    Gopal Singh Sidhu
    16 Sep 2025
  • ਵਿਦੇਸ਼ ਤੋਂ ਆਏ ਜਿੰਦਰ ਲਈ ਕਈ ਗੱਲਾਂ ਨਵੀਆਂ ਸਨ। ਉਹ ਪੰਜਾਬ ਰਹਿੰਦੇ ਆਪਣੇ ਤਾਏ ਦੇ ਘਰ ਕੈਨੇਡਾ ਤੋਂ ਮਹੀਨਾ ਛੁੱਟੀਆਂ ਕੱਟਣ ਆਇਆ ਸੀ। ਪਹਿਲਾਂ ਵੀ ਉਹਦੇ ਮਾਪੇ ਉਹਨੂੰ ਦੂਜੇ-ਤੀਜੇ ਸਾਲ ਪੰਜਾਬ ਲੈ ਕੇ ਆਉਂਦੇ ਸਨ ਤਾਂ ਕਿ ਉਹ ਆਪਣੀਆਂ ਜੜ੍ਹਾਂ...

    Amrik Singh Dayal
    15 Sep 2025
  • ਮਨੁੱਖੀ ਸਰੀਰ ਦੀ ਤੰਦਰੁਸਤੀ ਸੁਖੀ ਜੀਵਨ ਦਾ ਆਧਾਰ ਹੈ। ਸਮਾਜ ਦੇ ਸਮੁੱਚੇ ਵਿਕਾਸ ਦਾ ਵੱਡਾ ਹਿੱਸਾ ਮੈਡੀਕਲ ਸਾਇੰਸ ਦੀ ਤਰੱਕੀ ਹੈ। ਸਾਡੀ ਉਮਰ ਵਿੱਚ ਦੇਖਦਿਆਂ-ਦੇਖਦਿਆਂ ਮੈਡੀਕਲ ਸਾਇੰਸ ਨੇ ਹੁਣ ਤੱਕ ਮਨੁੱਖ ਦੀ ਤੰਦਰੁਸਤੀ ਲਈ ਨਿੱਤ ਨਵੀਆਂ ਕਾਢਾਂ ਕੱਢ ਕੇ ਰੋਜ਼-ਬ-ਰੋਜ਼...

    Kamlesh Uppal
    15 Sep 2025
  • Advertisement
  • ਸੱਚੇ ਸੁੱਚੇ ਰਿਸ਼ਤਿਆਂ ਦੀ ਸਾਝਾਂ ਜੀਵਨ ਦਾ ਮਾਣ ਬਣਦੀਆਂ ਹਨ। ਸੁਆਰਥ, ਗਰਜ ਤੋਂ ਉੱਪਰ ਹੋਣ ਸਦਕਾ ਇਹ ਤਾ-ਉਮਰ ਨਿਭਦੀਆਂ। ਜੀਵਨ ਰਾਹਾਂ ’ਤੇ ਤੁਰਦਿਆਂ ਇਨ੍ਹਾਂ ਦਾ ਆਪਣਾ ਮਹੱਤਵ ਹੁੰਦਾ। ਸੁਖ ਵਿੱਚ ਖ਼ੁਸ਼ੀਆਂ ਦਾ ਰੰਗ ਦੂਣਾ ਚੌਣਾ ਕਰਨਾ; ਦੁੱਖ ਨੂੰ ਹੌਸਲੇ ਨਾਲ...

    Rashpinder Pal Kaur
    14 Sep 2025
  • ਭਾਰਤ ਦਾ ਸਭ ਤੋਂ ਵੱਡਾ ਪਬਲਿਕ ਬ੍ਰਾਡਕਾਸਟਰ ਟੈਲੀਵਿਜ਼ਨ ਚੈਨਲ ਦੂਰਦਰਸ਼ਨ ਅਜੇ ਵੀ ਭਾਰਤ ਦੀ 140 ਕਰੋੜ ਵਸੋਂ ਲਈ ਭਾਰਤ ਦੀ ਆਪਣੀ ਜ਼ੁਬਾਨ ਅਤੇ ਵਿਸ਼ੇਸ਼ ਪਛਾਣ ਵਾਲਾ ਚਿਹਰਾ ਹੈ। ਵਿਦੇਸ਼ੀ ਅਤੇ ਦੇਸੀ ਚੈਨਲਾਂ ਦੀ ਭੀੜ ਵਿੱਚ, ਕਮਰਸ਼ੀਅਲ ਚਕਾਚੌਂਧ ਅਤੇ ਸਮੱਗਰੀ (ਕੰਟੈਂਟ)...

  • ਉਹ ਦਿਨ ਹੀ ਅਜਿਹੇ ਸਨ। ਸਿਆਣਪ ਤੇ ਸੂਝ ਸਮਝ ਤੋਂ ਸੱਖਣੇ ਪਰ ਮੌਜ ਮਸਤੀ ਨਾਲ ਨੱਕੋ-ਨੱਕ ਭਰੇ ਹੋਏ। ਬਿਨਾਂ ਸੋਚੇ ਵਿਚਾਰੇ ਜੋ ਕੁਝ ਵੀ ਮਨ ’ਚ ਆਉਂਦਾ, ਕਰ ਦੇਣਾ। ਜਿਵੇਂ ਸਹੇਲੀਆਂ ਨੇ ਕਹਿ ਦੇਣਾ, ਉਵੇਂ ਹੀ ਮਗਰ ਲੱਗ ਕੇ ਤੁਰ...

    Jagdish Kaur Mann
    12 Sep 2025
  • “ਗੁੱਡ ਮੌਰਨਿੰਗ ਸਰ।” ਪੰਜਾਬੀ ਵਾਲੇ ਮਾਸਟਰ ਜੀ ਦੇ ਕਲਾਸ ਵਿਚ ਆਉਂਦਿਆਂ ਹੀ ਸਾਰੀ ਕਲਾਸ ਖੜ੍ਹੀ ਹੋਣ ਸਾਰ ਇਕੋ ਸਾਹੇ ਪੂਰਾ ਤਾਣ ਨਾਲ ਬੋਲੀ। ‘ਗੁੱਡ ਮੌਰਨਿੰਗ, ਗੁੱਡ ਮੌਰਨਿੰਗ’ ਕਹਿੰਦਿਆਂ ਮਾਸਟਰ ਜੀ ਨੇ ਸਾਰਿਆਂ ਨੂੰ ਹੱਥ ਨਾਲ ਬੈਠਣ ਦਾ ਇਸ਼ਾਰਾ ਕੀਤਾ ਅਤੇ...

    Dr. Pradeep Kaura
    11 Sep 2025
  • ਕੋਰਸ ਪੂਰਾ ਕਰਦਿਆਂ ਹੀ ਸਰਕਾਰੀ ਅਧਿਆਪਕ ਦੀ ਨੌਕਰੀ ਮਿਲ ਗਈ। ਮਾਂ ਬਾਪ ਨੂੰ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਲੇਖੇ ਲੱਗਣ ਦਾ ਸਕੂਨ ਹਾਸਲ ਹੋਇਆ। ਸਵੇਰ ਸਾਰ ਸਕੂਲ ਲਈ ਬੱਸ ਫੜਨਾ ਤੇ ਛੁੱਟੀ ਹੋਣ ’ਤੇ ਸ਼ਾਮ ਤੱਕ ਵਾਪਸ ਘਰ ਪਰਤਣਾ।...

    KC Rupana
    10 Sep 2025
  • ਪੰਜਾਬ ਵਿੱਚ ਆਏ ਹੜ੍ਹਾਂ ਨੇ ਇਹ ਤਾਂ ਸਪੱਸ਼ਟ ਕਰ ਦਿੱਤਾ ਹੈ ਕਿ ਸਾਡੀਆਂ ਸਰਕਾਰਾਂ ਨੇ ਪਿਛਲੇ 40 ਸਾਲਾਂ ਵਿੱਚ ਹੜ੍ਹਾਂ ਨਾਲ ਹੋਈ ਤਬਾਹੀ ਤੋਂ ਕਦੀ ਕੋਈ ਸਬਕ ਨਹੀਂ ਸਿੱਖਿਆ। ਇਸੇ ਤਰ੍ਹਾਂ ਸਬੰਧਿਤ ਮਹਿਕਮਿਆਂ ਦੇ ਉੱਚ ਅਫਸਰਾਂ ਨੇ ਵੀ ਪੰਜਾਬ ਨਾਲ...

    Prof. Jiwanjot Kaur
    10 Sep 2025
  • ਗੱਲ ਦੋ ਦਹਾਕੇ ਪਹਿਲਾਂ ਦੀ ਹੈ। ਮੈਂ ਅਜੇ ਛੋਟਾ ਹੀ ਸੀ। ਰਾਜਗਿਰੀ ਦਾ ਕੰਮ ਕਰਦੇ ਪਿਤਾ ਜੀ ਦਾ ਕੰਮ ਚੱਲ ਨਹੀਂ ਸੀ ਰਿਹਾ। ਘਰ ਵਿੱਚ ਭੈਣ ਦਾ ਵਿਆਹ ਰੱਖਿਆ ਹੋਇਆ ਸੀ। ਸਰਦੀ ਦੇ ਦਿਨ ਸਨ। ਪਿਤਾ ਜੀ ਨੇ ਸੋਚਿਆ, ਘਰ...

    Lakha Dhiman
    09 Sep 2025
  • ਜ਼ਮਾਨਤ ਨਿਯਮ (ਰੂਲ) ਹੈ ਤੇ ਜੇਲ੍ਹ ਅਪਵਾਦ। ਲਗਭਗ 50 ਸਾਲ ਪਹਿਲਾਂ ਸੁਪਰੀਮ ਕੋਰਟ ਨੇ ਇਹ ਗੱਲ ਆਖੀ ਸੀ; ਅਜਿਹੇ ਕੇਸ ਵੀ ਹਨ ਜਿੱਥੇ ਦੇਰ ਰਾਤ ਹੁਕਮ ਪਾਸ ਕਰ ਕੇ ਜ਼ਮਾਨਤ ਦਿੱਤੀ ਗਈ, ਪਰ ਸਮਾਂ ਬਦਲ ਗਿਆ ਹੈ। ਉਸ ਲਾਹੇਵੰਦ ਨਿਯਮ...

    Rekha Sharma
    09 Sep 2025
  • ਫਰਵਰੀ 2002 ਵਿੱਚ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਣਾ ਦਾ ਪ੍ਰਿੰਸੀਪਲ ਬਣਿਆ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅੱਠਵੀਂ, ਦਸਵੀਂ ਦੇ ਇਮਤਿਹਾਨ ਦੀਆਂ ਉਤਰ-ਪੱਤਰੀਆਂ ਦੇ ਆਏ ਬੰਡਲ ਮੈਂ ਵੱਖ-ਵੱਖ ਸਰਕਾਰੀ, ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨੂੰ ਚੈੱਕ ਕਰਨ ਲਈ ਭੇਜਦਾ ਹੁੰਦਾ ਸੀ। ਮਾਰਚ...

    Sohan Lal Gupta
    08 Sep 2025
  • ਹੜ੍ਹ ਹਰ ਸਾਲ ਭਾਰਤ ਦੇ ਕਈ ਹਿੱਸਿਆਂ ਵਿੱਚ ਵੱਡੀ ਤਬਾਹੀ ਲਿਆਉਂਦੇ ਹਨ। ਹੜ੍ਹਾਂ ਦੌਰਾਨ ਤੇ ਬਾਅਦ ਵਿੱਚ ਨਾ ਸਿਰਫ਼ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ, ਸਗੋਂ ਲੋਕਾਂ ਦੀ ਸਿਹਤ ਉਤੇ ਵੀ ਇਸ ਦਾ ਬਹੁਤ ਖ਼ਰਾਬ ਅਸਰ ਪੈਂਦਾ ਹੈ। ਬਰਸਾਤੀ ਪਾਣੀ...

    Gautam Rishi
    08 Sep 2025
  • ਚਿਹਰੇ ਦਾ ਰੰਗ ਉੱਡਿਆ ਦੇਖ ਮੈਂ ਆਪਣੇ ਦੋਸਤ ਨੂੰ ਪੁੱਛਿਆ, “ਕੀ ਗੱਲ ਐਨਾ ਘਬਰਾਇਆ ਹੋਇਆ ਕਿਉਂ ਆਂ। ਬੈਠ, ਪਾਣੀ ਪੀ ਪਹਿਲਾਂ, ਫੇਰ ਦੱਸ ਕੀ ਗੱਲ ਆ। ਐਸਾ ਕਿਆ ਦੇਖ ਲਿਆ ਬਾਜ਼ਾਰ ਵਿੱਚ?” ਪਾਣੀ ਦਾ ਗਿਲਾਸ ਗੱਟ-ਗੱਟ ਕਰ ਕੇ ਨਿਘਾਰਨ ਪਿੱਛੋਂ...

  • ਰਾਜਗੀਰ (ਬਿਹਾਰ) ਵਿੱਚ ਏਸ਼ੀਆ ਕੱਪ ਦੀ ਜਿੱਤ ਨਾਲ ਜਿੱਥੇ ਭਾਰਤ ਨੇ ਅਗਲੇ ਸਾਲ ਬੈਲਜੀਅਮ ਅਤੇ ਹਾਲੈਂਡ ਦੀ ਸਾਂਝੀ ਮੇਜ਼ਬਾਨੀ ਵਿੱਚ ਹੋਣ ਵਾਲੇ ਹਾਕੀ ਵਿਸ਼ਵ ਕੱਪ ਲਈ ਸਿੱਧਾ ਕੁਆਲੀਫਾਈ ਕਰ ਲਿਆ ਹੈ, ਉਥੇ ਭਾਰਤ ਨੇ ਏਸ਼ੀਅਨ ਹਾਕੀ ਵਿੱਚ ਆਪਣੀ ਬਾਦਸ਼ਾਹਤ ਵੀ...

    Navdeep Singh Gill
    07 Sep 2025
  • ਜ਼ਿੰਦਗੀ ਵਿੱਚ ਅਧਿਆਪਕ ਦੀ ਭੂਮਿਕਾ ਬੜੀ ਅਹਿਮ ਹੁੰਦੀ ਹੈ। ਕੁਝ ਅਧਿਆਪਕ ਅਜਿਹੇ ਵੀ ਹੁੰਦੇ ਹਨ ਜੋ ਜ਼ਿੰਦਗੀ ਦੇ ਹਰ ਪਲ ਵਿੱਚ ਤੁਹਾਡੇ ਨਾਲ-ਨਾਲ ਚੱਲਦੇ ਹਨ। ਉਨ੍ਹਾਂ ਨੇ ਜ਼ਿੰਦਗੀ ਦੀਆਂ ਹਨੇਰੀਆਂ ਨੁੱਕਰਾਂ ਨੂੰ ਰੁਸ਼ਨਾਇਆ ਹੁੰਦਾ ਹੈ, ਰਾਹ ਦਸੇਰਾ ਬਣੇ ਹੁੰਦੇ ਹਨ।...

  • ਸਮਾਂ ਸ਼ਾਮ ਦੇ ਛੇ ਕੁ ਵਜੇ ਦਾ ਹੋਵੇਗਾ, ਧੀ ਦੌੜਦੀ ਹੋਈ ਮੇਰੇ ਕੋਲ ਆਈ, “ਮੰਮਾ, ਪਤਾ ਨਹੀਂ ਚਿੜੀ ਨੂੰ ਕੀ ਹੋ ਗਿਆ... ਕਿਤੇ ਬਿੱਲੀ ਨੇ ਤਾਂ ਨਹੀਂ ਫੜ ਲਿਆ... ਦੇਖੋ... ਮੇਰੇ ਨਾਲ ਆਓ... ਜਲਦੀ ਕਰੋ।” ਉਹਨੇ ਘਬਰਾਈ ਹੋਈ ਨੇ ਇੱਕੋ...

    Sukhpal Kaur
    04 Sep 2025
  • ਸਾਲ ਦੇ 365 ਦਿਨਾਂ ਵਿੱਚ 5 ਸਤੰਬਰ ਦਾ ਦਿਨ ਅਧਿਆਪਨ ਕਾਰਜ ਵਿੱਚ ਜੁਟੇ ਅਧਿਆਪਕ ਲਈ ਵਿਸ਼ੇਸ਼ ਬਣਾਉਣ ਲਈ ਅਧਿਆਪਕ ਨੂੰ ਸਭ ਤੋਂ ਪਹਿਲਾਂ ਸਰਵਪਲੀ ਰਾਧਾ ਕ੍ਰਿਸ਼ਨਨ ਨੂੰ ਪ੍ਰਣਾਮ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਆਪਣੇ ਜਨਮ ਦਿਨ ਨੂੰ ਅਧਿਆਪਕਾਂ ਦੇ ਨਾਂ...

    Sucha Singh Khatra
    04 Sep 2025
  • ਕਿਸੇ ਸਮੇਂ ਬਠਿੰਡੇ ਜਿ਼ਲ੍ਹੇ ਦਾ ਪਿੰਡ ਭਾਈਰੂਪਾ ਕਾਮਰੇਡਾਂ ਦਾ ਲੈਨਿਨਗਰਾਦ ਕਹਾਉਂਦਾ ਸੀ। ਗੁਰਦੇਵ ਸਿੰਘ ਸੰਧੂ, ਗਿਆਨੀ ਭਾਗ ਸਿੰਘ, ਕਰਮ ਸਿੰਘ ਗਰੇਵਾਲ ਨੇ ਵੀਹਵੀਂ ਸਦੀ ਦੇ ਸੱਤਵੇਂ ਦਹਾਕੇ ਦੇ ਵਿਦਿਆਰਥੀਆਂ ਦਾ ਇੱਕ ਪੂਰ ਮਾਰਕਸਵਾਦ ਦੇ ਰਾਹ ਤੋਰਿਆ ਸੀ। ਜਰਨੈਲ ਭਾਈਰੂਪਾ ਉਸ...

    Jaspal Mankhera
    03 Sep 2025
  • ਰੋਜ਼ ਵਾਂਗ ਡਿਊਟੀ ਦੌਰਾਨ ਵਾਰਡ ਵਿੱਚ ਮਰੀਜ਼ ਨੂੰ ਦਵਾਈ ਸਮਝਾ ਰਹੀ ਸੀ ਤਾਂ ਨਿਗ੍ਹਾ ਨਾਲ ਵਾਲੇ ਬੈੱਡ ’ਤੇ ਪਏ ਛੋਟੇ ਜਿਹੇ ਬੱਚੇ ਉਪਰ ਪਈ। ਉਹਦੀ ਅੱਖ ਦੀ ਪੁਤਲੀ ਬਿਲਕੁਲ ਧੁੰਦਲੀ ਹੋ ਚੁੱਕੀ ਸੀ ਜੋ ਕੌਰਨੀਅਲ ਬਲਾਈਂਡਨੈੱਸ ਤੋਂ ਪੀੜਤ ਸੀ। ਕੋਲ...

    Mandeep Kaur Brar
    03 Sep 2025
  • ਗੱਲ 1991 ਦੀ ਹੈ, ਉਦੋਂ ਮੈਂ ਅਧਿਆਪਕ ਵਜੋਂ ਚੰਡੀਗੜ੍ਹ ਵਿਖੇ ਡੈਪੂਟੇਸ਼ਨ ਉੱਤੇ ਤਾਇਨਾਤ ਸਾਂ। ਮੈਨੂੰ ਸੈਕਟਰ 27 ਵਿੱਚ ਪਹਿਲੀ ਮੰਜਿ਼ਲ ਉੱਤੇ ਸਰਕਾਰੀ ਰਿਹਾਇਸ਼ ਮਿਲੀ ਹੋਈ ਸੀ। ਸਾਡੇ ਮਾਤਾ ਜੀ ਸ਼ੂਗਰ ਦੇ ਮਰੀਜ਼ ਸਨ। ਉਹ ਸਾਡੇ ਜੱਦੀ ਪਿੰਡ ਕੁਰੜੀ ਰਹਿੰਦੇ ਸਨ।...

    Dr. Balbir Singh Dhol
    02 Sep 2025
  • ਪੰਜਾਬ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਬ੍ਰਿਟਿਸ਼ ਸਮਾਰਾਜ ਖ਼ਿਲਾਫ਼ ਜਦੋਜਹਿਦ ਵਿੱਚ ਮੂਹਰਲੀ ਕਤਾਰ ਵਿੱਚ ਰਿਹਾ ਹੈ। ਇਸ ਲੇਖ ਵਿੱਚ ਲਾਹੌਰ ਮੀਆਂ ਮੀਰ ਛਾਉਣੀ ਦੇ 23 ਨੰਬਰ ਰਸਾਲੇ ਦੇ ਬਹਾਦਰ ਫ਼ੌਜੀ ਯੋਧਿਆਂ ਦੀ ਵੀਰ ਕਥਾ ਦਾ ਵੇਰਵਾ ਦਿੱਤਾ ਜਾ ਰਿਹਾ ਹੈ...

    Kanwalbir Singh Pannu
    02 Sep 2025
  • ਸਤੰਬਰ ਦਾ ਮਹੀਨਾ ਸੀ। ਪਹਿਲੀ ਤਾਰੀਖ਼, ਦਿਨ ਸ਼ੁੱਕਰਵਾਰ। ਸਾਲ 1989। ਮੈਂ ਅੱਜ ਦਿੱਲੀ ਲਈ ਰਵਾਨਾ ਹੋਣਾ ਸੀ, ਆਪਣੇ ਭਾਪਾ ਜੀ ਦੇ ਨਾਲ। ਅਗਲੇ ਦਿਨ ਫਲਾਈਟ ਸੀ, ਮਾਸਕੋ ਲਈ। ਉਚੇਰੀ ਸਿੱਖਿਆ ਲਈ ਸੋਵੀਅਤ ਯੂਨੀਅਨ ਜਾਣਾ ਸੀ ਮੈਂ, ਛੇ ਵਰ੍ਹਿਆਂ ਲਈ। ਆਂਢੀ-ਗੁਆਂਢੀ,...

    Sanjeev Kumar Sharma
    01 Sep 2025
  • ਹੈਪੇਟਾਈਟਸ ਖ਼ਤਰਨਾਕ ਵਾਇਰਲ ਲਾਗ ਹੈ ਜੋ ਮੁੱਖ ਤੌਰ ’ਤੇ ਜਿਗਰ ਨੂੰ ਪ੍ਰਭਾਵਿਤ ਕਰਦੀ ਹੈ। ਜੇਕਰ ਇਸ ਦਾ ਸਮੇਂ ਸਿਰ ਪਤਾ ਨਾ ਲੱਗੇ ਅਤੇ ਇਲਾਜ ਨਾ ਕੀਤਾ ਜਾਵੇ ਤਾਂ ਇਹ ਜਿਗਰ ਦੇ ਗੰਭੀਰ ਨੁਕਸਾਨ, ਜਿਗਰ ਦੇ ਕੈਂਸਰ ਅਤੇ ਇੱਥੋਂ ਤੱਕ ਕਿ...

    Narinder Pal Singh
    01 Sep 2025
  • ਕਈ ਸਾਲਾਂ ਮਗਰੋਂ ਦਫ਼ਤਰ ਵਿੱਚ ਨਵੇਂ ਸਹਿਕਰਮੀ ਆਏ। ਨਾਲ ਬੈਠੇ ਦੂਜੇ ਵਿਭਾਗ ਵਾਲਿਆਂ ਵਿੱਚ ਘੁਸਰ-ਮੁਸਰ ਹੋਈ। ਉਨ੍ਹਾਂ ਨੂੰ ਕੁਝ ਮਹੀਨੇ ਪਹਿਲਾਂ ਦੋ ਸਹਿਕਰਮੀ ਮਿਲੇ ਸਨ। ਅਜਿਹੇ ਵੇਲੇ ਹਰ ਕੋਈ ਪੁੱਛਦਾ, “ਕਿਵੇਂ ਦੇ ਨੇ ਬੰਦੇ?” ਮੈਂ ਆਖਣਾ, “ਜਦੋਂ ਕੋਈ ਨਵਾਂ ਬੰਦਾ...

    Supinder Singh Rana
    31 Aug 2025
Advertisement