ਯੁਵਕ ਮੇਲਾ: ਮਾਤਾ ਸੁੰਦਰੀ ਕਾਲਜ ਨੇ ਮੱਲਾਂ ਮਾਰੀਆਂ
ਮਾਤਾ ਸੁੰਦਰੀ ਗਰਲਜ਼ ਕਾਲਜ ਢੱਡੇ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ’ਚ ਅੰਤਰ ਖੇਤਰੀ ਯੁਵਕ ਮੇਲੇ ’ਚ ਕਲਾ ਅਤੇ ਪ੍ਰਤਿਭਾ ਦਾ ਬੇਮਿਸਾਲ ਮੁਜ਼ਾਹਰਾ ਕੀਤਾ। ਡਾਇਰੈਕਟਰ ਐਡਮਨਿਸਟ੍ਰੇਸ਼ਨ ਪਰਮਿੰਦਰ ਸਿੰਘ ਸਿੱਧੂ ਤੇ ਪਿ੍ਰੰਸੀਪਲ ਰਾਜ ਸਿੰਘ ਬਾਘਾ ਨੇ ਦੱਸਿਆ ਕਿ ਸੰਸਥਾ ਨੇ ਨਾਟਕ,...
Advertisement 
ਮਾਤਾ ਸੁੰਦਰੀ ਗਰਲਜ਼ ਕਾਲਜ ਢੱਡੇ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ’ਚ ਅੰਤਰ ਖੇਤਰੀ ਯੁਵਕ ਮੇਲੇ ’ਚ ਕਲਾ ਅਤੇ ਪ੍ਰਤਿਭਾ ਦਾ ਬੇਮਿਸਾਲ ਮੁਜ਼ਾਹਰਾ ਕੀਤਾ। ਡਾਇਰੈਕਟਰ ਐਡਮਨਿਸਟ੍ਰੇਸ਼ਨ ਪਰਮਿੰਦਰ ਸਿੰਘ ਸਿੱਧੂ ਤੇ ਪਿ੍ਰੰਸੀਪਲ ਰਾਜ ਸਿੰਘ ਬਾਘਾ ਨੇ ਦੱਸਿਆ ਕਿ ਸੰਸਥਾ ਨੇ ਨਾਟਕ, ਲਘੂ ਫ਼ਿਲਮ, ਸਕਿੱਟ, ਭੰਡ, ਮਹਿੰਦੀ, ਰਵਾਇਤੀ ਪਹਿਰਾਵਾ ਵਿਚੋਂ ਦੂਸਰਾ ਸਥਾਨ ਅਤੇ ਮਾਈਮ ਵਿਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਸੰਸਥਾ ਦੇ ਚੇਅਰਮੈਨ ਕੁਲਵੰਤ ਸਿੰਘ ਢੱਡੇ, ਐੱਮ ਡੀ ਗੁਰਬਿੰਦਰ ਸਿੰਘ ਬੱਲੀ ਤੇ ਡਾਇਰੈਕਟਰ ਮੈਡਮ ਸਿੰਬਲਜੀਤ ਕੌਰ ਨੇ ਸਾਰੀਆਂ ਵਿਦਿਆਰਥਣਾਂ, ਅਧਿਆਪਕਾਂ ਤੇ ਸਟਾਫ਼ ਨੂੰ ਵਧਾਈ ਦਿੱਤੀ।
Advertisement
Advertisement 
Advertisement 
× 

