ਵਾਹਨਾਂ ਦੇ ਚਲਾਨ ਕੱਟੇ
ਮੁੱਖ ਮਾਰਗ ’ਤੇ ਅੱਜ ਆਰਟੀਓ ਹਰਪ੍ਰੀਤ ਸਿੰਘ ਵੱਲੋਂ ਓਵਰਲੋਡ ਅਤੇ ਅਧੂਰੇ ਦਸਤਾਵੇਜ਼ਾਂ ਵਾਲੇ ਵਾਹਨਾਂ ਦੇ ਚਲਾਨ ਕੱਟੇ ਗਏ। ਆਰਟੀਓ ਨੇ ਦੱਸਿਆ ਕਿ ਅਕਸਰ ਟਰੱਕਾਂ ਅਤੇ ਟਿੱਪਰਾਂ ਵਾਲੇ ਨਿਰਧਾਰਿਤ ਵਜ਼ਨ ਤੋਂ ਓਵਰਲੋਡ ਸਾਮਾਨ ਲੋਡ ਕਰ ਲੈਂਦੇ ਹਨ ਜਿਸ ਕਾਰਨ ਹਾਦਸੇ ਵਾਪਰਦੇ...
Advertisement
ਮੁੱਖ ਮਾਰਗ ’ਤੇ ਅੱਜ ਆਰਟੀਓ ਹਰਪ੍ਰੀਤ ਸਿੰਘ ਵੱਲੋਂ ਓਵਰਲੋਡ ਅਤੇ ਅਧੂਰੇ ਦਸਤਾਵੇਜ਼ਾਂ ਵਾਲੇ ਵਾਹਨਾਂ ਦੇ ਚਲਾਨ ਕੱਟੇ ਗਏ। ਆਰਟੀਓ ਨੇ ਦੱਸਿਆ ਕਿ ਅਕਸਰ ਟਰੱਕਾਂ ਅਤੇ ਟਿੱਪਰਾਂ ਵਾਲੇ ਨਿਰਧਾਰਿਤ ਵਜ਼ਨ ਤੋਂ ਓਵਰਲੋਡ ਸਾਮਾਨ ਲੋਡ ਕਰ ਲੈਂਦੇ ਹਨ ਜਿਸ ਕਾਰਨ ਹਾਦਸੇ ਵਾਪਰਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅੱਜ ਨਾਕਾਬੰਦੀ ਕਰਕੇ ਓਵਰਲੋਡ ਵਾਹਨ ਚਾਲਕਾਂ ਦੇ ਦਸਤਾਵੇਜ਼ ਚੈਕ ਕੀਤੇ। ਜਿਨ੍ਹਾਂ ਵਾਹਨ ਦੇ ਅਧੂਰੇ ਕਾਗਜ਼ਾਤ ਪਾਏ ਗਏ ਅਤੇ ਓਵਰਲੋਡ ਸਾਮਾਨ ਲੱਦਿਆ ਹੋਇਆ ਸੀ ਦੇ ਚਲਾਨ ਕੱਟੇ ਗਏ।
Advertisement
Advertisement
Advertisement
×