ਸ਼ਹਿਣਾ ’ਚ 20 ਗ੍ਰਾਮ ਹੈਰੋਇਨ ਸਣੇ ਦੋ ਕਾਬੂ
ਇਥੇ ਪੁਲੀਸ ਨੇ ਪਿੰਡ ਜਗਜੀਤਪੁਰਾ ਕੋਲ ਬੰਦ ਪਏ ਟੌਲ ਪਲਾਜ਼ੇ ਕੋਲੋਂ ਗਸ਼ਤ ਦੌਰਾਨ ਉੱਥੇ ਖੜ੍ਹੀ ਕਾਲੇ ਰੰਗ ਦੀ ਕਾਰ ’ਚੋਂ ਦੋ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਥਾਣਾ ਮੁਖੀ ਗੁਰਮੰਦਰ ਸਿੰਘ ਨੇ ਦੱਸਿਆ...
Advertisement 
ਇਥੇ ਪੁਲੀਸ ਨੇ ਪਿੰਡ ਜਗਜੀਤਪੁਰਾ ਕੋਲ ਬੰਦ ਪਏ ਟੌਲ ਪਲਾਜ਼ੇ ਕੋਲੋਂ ਗਸ਼ਤ ਦੌਰਾਨ ਉੱਥੇ ਖੜ੍ਹੀ ਕਾਲੇ ਰੰਗ ਦੀ ਕਾਰ ’ਚੋਂ ਦੋ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਥਾਣਾ ਮੁਖੀ ਗੁਰਮੰਦਰ ਸਿੰਘ ਨੇ ਦੱਸਿਆ ਕਿ ਸ਼ੱਕ ਦੌਰਾਨ ਕਾਲੇ ਰੰਗ ਦੀ ਕਾਰ ਅਲਟੋ ਦੀ ਚੈਕਿੰਗ ਕੀਤੀ ਤਾਂ ਉਸ ਵਿੱਚੋਂ 20 ਗ੍ਰਾਮ ਹੈਰੋਇਨ ਫੜੀ ਗਈ। ਮੁਲਜ਼ਮਾਂ ਦੀ ਪਛਾਣ ਜਗਜੀਵਨ ਸਿੰਘ ਔਰ ਸੁੱਖਾ ਵਾਸੀ ਧਨੌਲਾ ਅਤੇ ਰਣਜੋਤ ਸਿੰਘ ਉਰਫ ਮੰਗੂ ਵਾਸੀ ਧਨੌਲਾ ਵਜੋਂ ਹੋਈ ਹੈ ਪੁਲੀਸ ਨੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
Advertisement 
× 

