ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕਬੱਡੀ ਟੂਰਨਾਮੈਂਟ ਲਈ ਟਰਾਇਲ 14 ਜੂਨ ਨੂੰ

ਪੱਤਰ ਪ੍ਰੇਰਕ ਸਰਦੂਲਗੜ੍ਹ 11 ਜੂਨ ਅੰਡਰ-18 ਸਾਲ ਸਟੇਟ ਕਬੱਡੀ ਟੂਰਨਾਮੈਂਟ ਨੈਸ਼ਨਲ ਸਟਾਈਲ 16 ਜੂਨ ਨੂੰ ਮੋਗਾ ਵਿਚ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ’ਚ ਭਾਗ ਲੈਣ ਲਈ ਮਾਨਸਾ ਜ਼ਿਲ੍ਹੇ ਦੇ ਲੜਕਿਆਂ ਦੀ ਕਬੱਡੀ ਨੈਸ਼ਨਲ ਸਟਾਈਲ ਟੀਮ ਦੇ ਟਰਾਇਲ 14 ਜੂਨ...
Advertisement

ਪੱਤਰ ਪ੍ਰੇਰਕ

ਸਰਦੂਲਗੜ੍ਹ 11 ਜੂਨ

Advertisement

ਅੰਡਰ-18 ਸਾਲ ਸਟੇਟ ਕਬੱਡੀ ਟੂਰਨਾਮੈਂਟ ਨੈਸ਼ਨਲ ਸਟਾਈਲ 16 ਜੂਨ ਨੂੰ ਮੋਗਾ ਵਿਚ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ’ਚ ਭਾਗ ਲੈਣ ਲਈ ਮਾਨਸਾ ਜ਼ਿਲ੍ਹੇ ਦੇ ਲੜਕਿਆਂ ਦੀ ਕਬੱਡੀ ਨੈਸ਼ਨਲ ਸਟਾਈਲ ਟੀਮ ਦੇ ਟਰਾਇਲ 14 ਜੂਨ ਦਿਨ ਸ਼ਨੀਵਾਰ ਨੂੰ ਸਵੇਰੇ 9 ਵਜੇ ਸਮਰਫੀਲਡ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਵਿੱਚ ਲਏ ਜਾਣਗੇ। ਕੁਲਦੀਪ ਸਿੰਘ ਜਨਰਲ ਸਕੱਤਰ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਮਾਨਸਾ ਨੇ ਦੱਸਿਆ ਕਿ ਇਸ ਵਿੱਚ ਖਿਡਾਰੀ ਦਾ ਭਾਰ 70 ਕਿੱਲੋ ਗ੍ਰਾਮ ਤੇ ਉਸ ਦੀ ਉਮਰ 01/01/2008 ਤੋਂ ਬਾਅਦ ਦੀ ਹੋਣੀ ਚਾਹੀਦੀ ਹੈ। ਟਰਾਇਲ ਦੇਣ ਦੇ ਚਾਹਬਾਨ ਲੜਕੇ ਸਹੀ ਸਮੇਂ ’ਤੇ ਪਹੁੰਚ ਕੇ ਟਰਾਇਲ ਦੇ ਸਕਦੇ ਹਨ।

Advertisement