ਸਤਲੁਜ ’ਤੇ ਪੁਲ ਦੇ ਨਿਰਮਾਣ ਦਾ ਮੁੱਦਾ ਕੇਂਦਰੀ ਮੰਤਰੀ ਕੋਲ ਚੁੱਕਿਆ
ਵਾਤਾਵਰਨ ਪ੍ਰੇਮੀ ਤੇ ਸਮਾਜਸੇਵੀ ਦਿਲਬਾਗ ਸਿੰਘ ਮੇਲਕ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਦੌਰੇ ’ਤੇ ਆਏ ਕੇਂਦਰੀ ਰਾਜ ਮੰਤਰੀ ਜੌਰਜ ਕੁਰੀਅਨ ਕੋਲ ਇਸ ਖੇਤਰ ਵਿੱਚ ਸਤਲੁਜ ਦਰਿਆ ’ਤੇ ਨਵੇਂ ਪੁਲ ਨਿਰਮਾਣ ਦਾ ਮਾਮਲਾ ਮਾਮਲਾ ਚੁੱਕਿਆ। ਪੱਤਰ ਵਿੱਚ ਕੋਟ ਈਸੇ ਖਾਂ ਨੂੰ...
Advertisement
ਵਾਤਾਵਰਨ ਪ੍ਰੇਮੀ ਤੇ ਸਮਾਜਸੇਵੀ ਦਿਲਬਾਗ ਸਿੰਘ ਮੇਲਕ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਦੌਰੇ ’ਤੇ ਆਏ ਕੇਂਦਰੀ ਰਾਜ ਮੰਤਰੀ ਜੌਰਜ ਕੁਰੀਅਨ ਕੋਲ ਇਸ ਖੇਤਰ ਵਿੱਚ ਸਤਲੁਜ ਦਰਿਆ ’ਤੇ ਨਵੇਂ ਪੁਲ ਨਿਰਮਾਣ ਦਾ ਮਾਮਲਾ ਮਾਮਲਾ ਚੁੱਕਿਆ। ਪੱਤਰ ਵਿੱਚ ਕੋਟ ਈਸੇ ਖਾਂ ਨੂੰ ਇਤਿਹਾਸਕ ਕਸਬੇ ਸੁਲਤਾਨਪੁਰ ਲੋਧੀ ਨਾਲ ਜੋੜਨ ਲਈ ਸਤਲੁਜ ਉਪਰ ਪੁਲ ਬਣਾਉਣ ਦਾ ਮਾਮਲਾ ਵਿਚਾਰਨ ਬਾਰੇ ਕਿਹਾ ਗਿਆ ਹੈ। ਦਿਲਬਾਗ ਸਿੰਘ ਮੇਲਕ ਨੇ ਦੱਸਿਆ ਕਿ ਕੇਂਦਰੀ ਮੰਤਰੀ ਨੇ ਸਾਰੀਆਂ ਗੱਲਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਪ੍ਰਧਾਨ ਮੰਤਰੀ ਪਾਸ ਇਸਨੂੰ ਵਿਚਾਰਨ ਦਾ ਭਰੋਸਾ ਦਿੱਤਾ। -ਪੱਤਰ ਪ੍ਰੇਰਕ
Advertisement
Advertisement
×