ਪੇਂਡੂ ਤੇ ਸ਼ਹਿਰੀ ਫੀਡਰਾਂ ਦੀ ਬਿਜਲੀ ਪੰਜ ਦਿਨਾਂ ਲਈ ਬੰਦ ਰਹੇਗੀ
ਭੁੱਚੋ ਮੰਡੀ: ਸਬ-ਡਿਵੀਜ਼ਨ ਭੁੱਚੋ ਕਲਾਂ ਦੇ ਐੱਸਡੀਓ ਗੁਰਲਾਲ ਸਿੰਘ ਨੇ ਦੱਸਿਆ ਹੈ ਕਿ ਜ਼ਰੂਰੀ ਮੁਰੰਮਤ ਕਾਰਜਾਂ ਕਾਰਨ 7 ਅਕਤੂਬਰ ਨੂੰ 11 ਕੇਵੀ ਫੀਡਰ ਸਟੇਸ਼ਨ ਬਸਤੀ, ਇੰਡਸਟਰੀਅਲ ਏਰੀਆ, ਕੋਲਡ ਸਟੋਰ, ਲਹਿਰਾ ਖਾਨਾ ਏਪੀ ਤੇ ਯੂਪੀਐੱਸ, ਵੀਜਾ ਪੱਤੀ, ਧੰਨ ਗੁਰੂ ਨਾਨਕ, ਚੱਕ...
Advertisement
ਭੁੱਚੋ ਮੰਡੀ: ਸਬ-ਡਿਵੀਜ਼ਨ ਭੁੱਚੋ ਕਲਾਂ ਦੇ ਐੱਸਡੀਓ ਗੁਰਲਾਲ ਸਿੰਘ ਨੇ ਦੱਸਿਆ ਹੈ ਕਿ ਜ਼ਰੂਰੀ ਮੁਰੰਮਤ ਕਾਰਜਾਂ ਕਾਰਨ 7 ਅਕਤੂਬਰ ਨੂੰ 11 ਕੇਵੀ ਫੀਡਰ ਸਟੇਸ਼ਨ ਬਸਤੀ, ਇੰਡਸਟਰੀਅਲ ਏਰੀਆ, ਕੋਲਡ ਸਟੋਰ, ਲਹਿਰਾ ਖਾਨਾ ਏਪੀ ਤੇ ਯੂਪੀਐੱਸ, ਵੀਜਾ ਪੱਤੀ, ਧੰਨ ਗੁਰੂ ਨਾਨਕ, ਚੱਕ ਯੂਪੀਐੱਸ, ਬਾਬਾ ਖੇਮ ਸਿੰਘ, 8 ਅਕਤੂਬਰ ਨੂੰ ਭੁੱਚੋ ਮੰਡੀ ਮੇਨ ਬਾਜ਼ਾਰ, ਸਿਵਲ ਹਸਪਤਾਲ, ਝੰਡੂਕੇ ਅਰਬਨ, 9 ਅਕਤੂਬਰ ਨੂੰ ਸਟੇਸ਼ਨ ਬਸਤੀ, ਕੋਲਡ ਸਟੋਰ, ਕੋਠੇ ਥਾਂਦੇ, ਲਹਿਰਾ ਖਾਨਾ ਏਪੀ, ਰਾਏ ਖਾਨਾ ਯੂਪੀਐੱਸ, ਗਿੱਲ ਯੂਪੀਐੱਸ, 10 ਅਕਤੂਬਰ ਨੂੰ ਵੀਜਾ ਪੱਤੀ, ਭੁੱਚੋ ਮੰਡੀ ਮੇਨ ਬਾਜ਼ਾਰ, ਬਾਬਾ ਮਾਲੋ ਏਪੀ, ਬੇਗਾ ਏਪੀ ਅਤੇ 11 ਅਕਤੂਬਰ ਨੂੰ ਕੋਲਡ ਸਟੋਰ, ਸਟੇਸ਼ਨ ਬਸਤੀ ਤੇ ਲਹਿਰਾ ਖਾਨਾ ਯੂਪੀਐੱਸ ਫੀਡਰ ਸਵੇਰੇ 10 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਬੰਦ ਰਹਿਣਗੇ।
-ਪੱਤਰ ਪ੍ਰੇਰਕ
Advertisement
Advertisement
×