ਖ਼ਾਲਸਾ ਕਾਲਜ ’ਚ ਵਿਦਿਆਰਥੀ ਕੌਂਸਲ ਦੀ ਚੋਣ
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਭਗਤਾ ਭਾਈ ਵਿੱਚ ਸੈਸ਼ਨ 2025-26 ਲਈ ਨਵੀਂ ਵਿਦਿਆਰਥੀ ਕੌਂਸਲ ਦੀ ਚੋਣ ਕੀਤੀ ਗਈ ਹੈ ਜਿਸ ਵਿਚ ਵਿਦਿਆਰਥੀ ਨਵਜੋਤ ਕੌਰ ਨੂੰ ਪ੍ਰਧਾਨ, ਹਿਮਾਂਸ਼ੂ ਸ਼ਰਮਾ ਨੂੰ ਉੱਪ ਪ੍ਰਧਾਨ, ਜਸਬੀਰ ਸਿੰਘ ਅਤੇ ਬਲਕਰਨ ਸਿੰਘ ਨੂੰ ਸੈਕਟਰੀ ਦੀ ਸੌਂਹ...
Advertisement
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਭਗਤਾ ਭਾਈ ਵਿੱਚ ਸੈਸ਼ਨ 2025-26 ਲਈ ਨਵੀਂ ਵਿਦਿਆਰਥੀ ਕੌਂਸਲ ਦੀ ਚੋਣ ਕੀਤੀ ਗਈ ਹੈ ਜਿਸ ਵਿਚ ਵਿਦਿਆਰਥੀ ਨਵਜੋਤ ਕੌਰ ਨੂੰ ਪ੍ਰਧਾਨ, ਹਿਮਾਂਸ਼ੂ ਸ਼ਰਮਾ ਨੂੰ ਉੱਪ ਪ੍ਰਧਾਨ, ਜਸਬੀਰ ਸਿੰਘ ਅਤੇ ਬਲਕਰਨ ਸਿੰਘ ਨੂੰ ਸੈਕਟਰੀ ਦੀ ਸੌਂਹ ਚੁਕਾਈ ਗਈ। ਪ੍ਰਿੰਸੀਪਲ ਡਾ. ਸਤਿੰਦਰ ਕੌਰ ਮਾਨ ਨੇ ਵਿਦਿਆਰਥੀ ਕੌਂਸਲ ਦੇ ਨਵੇਂ ਚੁਣੇ ਆਹੁਦੇਦਾਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਅਕਾਦਮਿਕ ਇੰਚਾਰਜ ਪ੍ਰੋ. ਹਰਪਿੰਦਰ ਕੌਰ, ਪ੍ਰੋ. ਜਗਦੀਪ ਕੌਰ, ਪ੍ਰੋ. ਹਰਮਨਦੀਪ ਕੌਰ, ਪ੍ਰੋ. ਸ਼ੁਸ਼ਮਾ ਰਾਣੀ, ਪ੍ਰੋ. ਰਾਜਵੀਰ ਕੌਰ ਤੇ ਪ੍ਰੋ. ਸੰਦੀਪ ਕੌਰ ਹਾਜ਼ਰ ਸਨ।
Advertisement
Advertisement
×