ਬਾਬਾ ਮੋਨੀ ਕਾਲਜ ਵਿੱਚ ਟੈਨੀਸਨ ਦੀਆਂ ਕਵਿਤਾਵਾਂ ਬਾਰੇ ਸੈਮੀਨਾਰ
ਇਥੇ ਬਾਬਾ ਮੋਨੀ ਜੀ ਮਹਾਰਾਜ ਡਿਗਰੀ ਕਾਲਜ, ਲਹਿਰਾ ਮੁਹੱਬਤ ਦੇ ਅੰਗਰੇਜ਼ੀ ਵਿਭਾਗ ਵੱਲੋਂ ਅੰਗਰੇਜ਼ੀ ਕਵੀ ਐਲਫ੍ਰੈਡ ਲਾਰਡ ਟੈਨੀਸਨ ਦੀ ਕਵਿਤਾ ਯੂਲੀਸਸ ਰਾਹੀਂ ਉਤਸ਼ਾਹਿਤ ਕੀਤਾ ਗਿਆ। ਇਸ ਸੈਮੀਨਾਰ ਵਿੱਚ ਵਿਦਿਆਰਥੀਆਂ ਨੇ ਕਵੀ ਟੈਨੀਸਨ ਦੀਆਂ ਹੋਰ ਪ੍ਰਸਿੱਧ ਕਵਿਤਾਵਾਂ ‘ਦਿ ਚਾਰਜ ਆਫ ਦਿ...
Advertisement
ਇਥੇ ਬਾਬਾ ਮੋਨੀ ਜੀ ਮਹਾਰਾਜ ਡਿਗਰੀ ਕਾਲਜ, ਲਹਿਰਾ ਮੁਹੱਬਤ ਦੇ ਅੰਗਰੇਜ਼ੀ ਵਿਭਾਗ ਵੱਲੋਂ ਅੰਗਰੇਜ਼ੀ ਕਵੀ ਐਲਫ੍ਰੈਡ ਲਾਰਡ ਟੈਨੀਸਨ ਦੀ ਕਵਿਤਾ ਯੂਲੀਸਸ ਰਾਹੀਂ ਉਤਸ਼ਾਹਿਤ ਕੀਤਾ ਗਿਆ। ਇਸ ਸੈਮੀਨਾਰ ਵਿੱਚ ਵਿਦਿਆਰਥੀਆਂ ਨੇ ਕਵੀ ਟੈਨੀਸਨ ਦੀਆਂ ਹੋਰ ਪ੍ਰਸਿੱਧ ਕਵਿਤਾਵਾਂ ‘ਦਿ ਚਾਰਜ ਆਫ ਦਿ ਲਾਈਟ ਬ੍ਰਿਗੇਡ’ ਅਤੇ ‘ਬਰੇਕ, ਬਰੇਕ, ਬਰੇਕ, ’ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਕਵਿਤਾਵਾਂ ਦੀ ਗੰਭੀਰਤਾ ਅਤੇ ਪ੍ਰੇਰਕ ਤੱਤਾਂ ਨੂੰ ਉਜਾਗਰ ਕੀਤਾ। ਅਧਿਆਪਕਾ ਮੋਨਿਕਾ ਸ਼ਰਮਾ ਨੇ ਕਿਹਾ ਕਿ ਟੈਨੀਸਨ ਦੀਆਂ ਕਵਿਤਾ ਵਿੱਚ ਦਰਸਾਏ ਗਏ ਉਤਸ਼ਾਹ, ਹੌਸਲੇ ਅਤੇ ਆਦਰਸ਼ਾਂ ’ਤੇ ਚੱਲਣਾ ਹੀ ਜੀਵਨ ਦੀ ਅਸਲ ਜਾਚ ਹੈ।
Advertisement
Advertisement
×