ਭੁੱਚੋ ਖੁਰਦ ਸਕੂਲ ’ਚ ਸੰਤ ਕਬੀਰ ਦੀ ਜੈਯੰਤੀ ਮਨਾਈ
ਭੁੱਚੋ ਮੰਡੀ: ਸੇਂਟ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਖੁਰਦ ਵਿੱਚ ਮਹਾਨ ਕਵੀ ਸੰਤ ਕਬੀਰ ਦੀ ਜੈਯੰਤੀ ਮਨਾਈ ਗਈ। ਸਕੂਲ ਦੇ ਐੱਮਡੀ ਪ੍ਰੋ. ਐੱਮਐੱਲ ਅਰੋੜਾ, ਮੁੱਖ ਅਧਿਆਪਕਾ ਸੋਨੀਆ ਧਵਨ, ਪੀਐੱਨਬੀ ਦੇ ਮੈਨੇਜਰ ਨਰਿੰਦਰ ਸਿੰਘ, ਜਸਪਾਲ ਜੱਸੀ, ਡਾ. ਸਾਰਥਿਕ ਗਰੋਵਰ, ਮਿਸਟਰ...
Advertisement
ਭੁੱਚੋ ਮੰਡੀ: ਸੇਂਟ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਖੁਰਦ ਵਿੱਚ ਮਹਾਨ ਕਵੀ ਸੰਤ ਕਬੀਰ ਦੀ ਜੈਯੰਤੀ ਮਨਾਈ ਗਈ। ਸਕੂਲ ਦੇ ਐੱਮਡੀ ਪ੍ਰੋ. ਐੱਮਐੱਲ ਅਰੋੜਾ, ਮੁੱਖ ਅਧਿਆਪਕਾ ਸੋਨੀਆ ਧਵਨ, ਪੀਐੱਨਬੀ ਦੇ ਮੈਨੇਜਰ ਨਰਿੰਦਰ ਸਿੰਘ, ਜਸਪਾਲ ਜੱਸੀ, ਡਾ. ਸਾਰਥਿਕ ਗਰੋਵਰ, ਮਿਸਟਰ ਸੋਮਿਲ ਮੇਦੀਰਤਾ ਨੇ ਸੰਤ ਕਬੀਰ ਦਾਸ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਲੋਕਾਂ ਨੂੰ ਸਮਾਜ ਵਿੱਚ ਸਮਾਨਤਾ ਅਤੇ ਖੁਸ਼ਹਾਲੀ ਲਿਆਉਣ ਲਈ ਸੰਤ ਕਬੀਰ ਦੀਆਂ ਸਿੱਖਿਆਵਾਂ ’ਤੇ ਚੱਲਣ ਲਈ ਪ੍ਰੇਰਿਤ ਕੀਤਾ। -ਪੱਤਰ ਪ੍ਰੇਰਕ
Advertisement
Advertisement
×