ਸਾਹਿਤ ਅਕਾਦਮੀ ਵੱਲੋਂ ਟੋਨੀ ਬਾਤਿਸ਼ ਦੀ ਯਾਦ ’ਚ ਸਮਾਗਮ
ਸਾਹਿਤ ਅਕਾਦਮੀ ਦਿੱਲੀ ਵੱਲੋਂ ਇੱਥੇ ਟੀਚਰਜ਼ ਹੋਮ ਵਿੱਚ ਪ੍ਰਸਿੱਧ ਰੰਗਕਰਮੀ ਮਰਹੂਮ ਟੋਨੀ ਬਾਤਿਸ਼ ਦੀ ਯਾਦ ’ਚ ‘ਟੋਨੀ ਬਾਤਿਸ਼: ਜੀਵਨ ਅਤੇ ਰਚਨਾ’ ਬਾਰੇ ਸਾਹਿਤਕ ਸਮਾਰੋਹ ਕਰਵਾਇਆ ਗਿਆ। ਸਮਾਰੋਹ ਦੀ ਸ਼ੁਰੂਆਤ ਗਾਇਕ ਰਾਜਵੀਰ ਜਵੰਦਾ ਅਤੇ ਰੰਗਕਰਮੀ ਹਰਦੀਪ ਮਹਿਣਾ ਨੂੰ ਸ਼ਰਧਾਂਜਲੀ ਦੇਣ ਨਾਲ...
Advertisement
Advertisement
Advertisement
×