ਵਿਧਾਇਕ ਵੱਲੋਂ ਤੁੰਗਵਾਲੀ ’ਚ ਲਾਇਬਰੇਰੀ ਦਾ ਉਦਘਾਟਨ
ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਪਿੰਡ ਤੁੰਗਵਾਲੀ ਦੇ ਮਨਰੇਗਾ ਭਵਨ ਵਿੱਚ ਸਰਪੰਚ ਜੋਗਿੰਦਰ ਸਿੰਘ ਬਰਾੜ ਦੀ ਅਗਵਾਈ ਵਿੱਚ ਲਾਇਬਰੇਰੀ ਦਾ ਉਦਘਾਟਨ ਕੀਤਾ। ਲਾਇਬਰੇਰੀ ਲਈ ਕਿਤਾਬਾਂ, ਫਰਨੀਚਰ, ਏਸੀ, ਇਨਵਰਟਰ, ਪੱਖੇ ਅਤੇ ਸੋਲਰ ਸਿਸਟਮ ਦਾ ਪ੍ਰਬੰਧ ਕੀਤਾ ਗਿਆ ਹੈ। ਵਿਧਾਇਕ ਨੇ ਕਿਹਾ...
Advertisement
Advertisement
×