ਮੈਗਾ ਮੈਡੀਕਲ ਕੈਂਪ ਅੱਜ
ਭਾਰਤੀ ਸਨਾਤਨ ਧਰਮ ਮਹਾਵੀਰ ਦਲ ਭੁੱਚੋ ਮੰਡੀ ਵੱਲੋਂ ਆਰ ਗਗਨ ਮਲਟੀ ਸਪੈਸ਼ਿਲਿਟੀ ਹਸਪਤਾਲ ਬਠਿੰਡਾ ਦੇ ਸਹਿਯੋਗ ਨਾਲ 7 ਦਸੰਬਰ ਨੂੰ ਨੀਲ ਕੰਠ ਮੰਦਰ ਵਿੱਚ ਮੁਫ਼ਤ ਮੈਗਾ ਕੈਂਪ ਲਾਇਆ ਜਾ ਰਿਹਾ ਹੈ। ਇਸ ਵਿੱਚ ਸ਼ੂਗਰ, ਥਾਇਰਾਇਡ, ਹੱਡੀਆਂ ਅਤੇ ਦਿਮਾਗ ਨਾਲ ਸਬੰਧਤ...
Advertisement
ਭਾਰਤੀ ਸਨਾਤਨ ਧਰਮ ਮਹਾਵੀਰ ਦਲ ਭੁੱਚੋ ਮੰਡੀ ਵੱਲੋਂ ਆਰ ਗਗਨ ਮਲਟੀ ਸਪੈਸ਼ਿਲਿਟੀ ਹਸਪਤਾਲ ਬਠਿੰਡਾ ਦੇ ਸਹਿਯੋਗ ਨਾਲ 7 ਦਸੰਬਰ ਨੂੰ ਨੀਲ ਕੰਠ ਮੰਦਰ ਵਿੱਚ ਮੁਫ਼ਤ ਮੈਗਾ ਕੈਂਪ ਲਾਇਆ ਜਾ ਰਿਹਾ ਹੈ। ਇਸ ਵਿੱਚ ਸ਼ੂਗਰ, ਥਾਇਰਾਇਡ, ਹੱਡੀਆਂ ਅਤੇ ਦਿਮਾਗ ਨਾਲ ਸਬੰਧਤ ਬਿਮਾਰੀਆਂ ਦੀ ਜਾਂਚ ਡਾ. ਅੰਕਿਤ ਛਾਬੜਾ, ਡਾ. ਇਸ਼ਾਨ ਬਾਂਸਲ, ਡਾ. ਕੁਨਾਲ ਸਿੰਗਲਾ ਅਤੇ ਡਾ. ਗੁਰਯੋਧ ਸਿੰਘ ਸਿੱਧੂ ਕਰਨਗੇ। ਇਸ ਦੌਰਾਨ ਕੋਲੈਸਟਰੋਲ, ਯੂਰਿਕ ਐਸਿਡ ਅਤੇ ਸੀ ਬੀ ਸੀ ਟੈਸਟ ਮੁਫ਼ਤ ਕੀਤੇ ਜਾਣਗੇ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ।
Advertisement
Advertisement
×

