ਮਹੇਸ਼ ਲੋਟਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ
ਸ਼ਹੀਦ ਭਗਤ ਸਿੰਘ ਪਾਰਕ ਕਮੇਟੀ ਦੀ ਮੀਟਿੰਗ ਹੋਈ ਜਿਸ ’ਚ ਸਰਬਸੰਮਤੀ ਨਾਲ ਮਹੇਸ਼ ਕੁਮਾਰ ਲੋਟਾ ਨੂੰ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਗਿਆਨ ਚੰਦ ਗੋਇਲ, ਰਾਜਪਾਲ ਸ਼ਰਮਾ, ਅੰਮ੍ਰਿਤ ਲਾਲ ਸਿੰਗਲਾ, ਫਕੀਰ ਚੰਦ, ਸੁਰਿੰਦਰ ਪਾਲ ਕੌਸ਼ਲ, ਜਗਦੀਸ਼ ਸਿੰਗਲਾ, ਡਾਕਟਰ ਉਜਾਗਰ ਸਿੰਘ ਮਾਨ,...
Advertisement
ਸ਼ਹੀਦ ਭਗਤ ਸਿੰਘ ਪਾਰਕ ਕਮੇਟੀ ਦੀ ਮੀਟਿੰਗ ਹੋਈ ਜਿਸ ’ਚ ਸਰਬਸੰਮਤੀ ਨਾਲ ਮਹੇਸ਼ ਕੁਮਾਰ ਲੋਟਾ ਨੂੰ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਗਿਆਨ ਚੰਦ ਗੋਇਲ, ਰਾਜਪਾਲ ਸ਼ਰਮਾ, ਅੰਮ੍ਰਿਤ ਲਾਲ ਸਿੰਗਲਾ, ਫਕੀਰ ਚੰਦ, ਸੁਰਿੰਦਰ ਪਾਲ ਕੌਸ਼ਲ, ਜਗਦੀਸ਼ ਸਿੰਗਲਾ, ਡਾਕਟਰ ਉਜਾਗਰ ਸਿੰਘ ਮਾਨ, ਹਰਮਿੰਦਰ ਸਿੰਘ ਮੈਨੇਜਰ, ਰਜਿੰਦਰ ਪਾਲ ਕੌਸ਼ਲ, ਮਦਨ ਲਾਲ ਸਿੰਗਲਾ, ਗੁਰਮੇਲ ਸਿੰਘ ਬਾਕਸਰ, ਗੁਰਦਰਸ਼ਨ ਸਿੰਘ ਬਰਾੜ, ਅਸ਼ੋਕ ਕੁਮਾਰ ਅਸ਼ੋਕੀ, ਜੀਵਨ ਕੁਰੜ ਵਾਲੇ, ਅਮਰਜੀਤ ਸਿੰਘ ਚੀਮਾ, ਸੁਖਰਾਮ ਸਿੰਗਲਾ, ਜਸਵਿੰਦਰ ਸਿੰਘ ਟੀਲੂ, ਕਾਲਾ ਗਿਆਨ ਚੰਦ ਅਤੇ ਹੋਰ ਵੀ ਮੈਂਬਰ ਹਾਜ਼ਰ ਸਨ। ਇਸ ਮੀਟਿੰਗ ਵਿੱਚ ਪਾਰਕ ਦੀ ਬੇਹਤਰੀ ਵਾਸਤੇ ਵਿਚਾਰ ਵਟਾਂਦਰਾ ਕੀਤਾ ਗਿਆ।
Advertisement
Advertisement
×