ਸਿਲਵਰ ਓਕਸ ਸਕੂਲ ਵਿੱਚ ਕ੍ਰਿਸ਼ਨ ਅਸ਼ਟਮੀ ਮਨਾਈ
ਸਿਲਵਰ ਓਕਸ ਸਕੂਲ ਰਾਮਪੁਰਾ ਰੋਡ ਲਹਿਰਾ ਬੇਗਾ ਵਿੱਚ ਕ੍ਰਿਸ਼ਨ ਅਸ਼ਟਮੀ ਮਨਾਈ ਗਈ। ਰਾਧਾ ਅਤੇ ਕ੍ਰਿਸ਼ਨ ਦੇ ਭੇਸ ਵਿੱਚ ਬੱਚਿਆਂ ਨੇ ਸ਼ਾਨਦਾਰ ਨਾਚ ਪੇਸ਼ ਕੀਤਾ। ਨੰਨ੍ਹੇ-ਮੁੰਨੇ ਬੱਚਿਆਂ ਨੇ ਛੋਟੇ ਕ੍ਰਿਸ਼ਨ ਦੀ ਚੰਚਲ ਲੀਲਾ ਨੂੰ ਸ਼ਾਨਦਾਰ ਢੰਗ ਨਾਲ ਦਰਸਾਇਆ। ਸਮਾਗਮ ਨੇ...
Advertisement
ਸਿਲਵਰ ਓਕਸ ਸਕੂਲ ਰਾਮਪੁਰਾ ਰੋਡ ਲਹਿਰਾ ਬੇਗਾ ਵਿੱਚ ਕ੍ਰਿਸ਼ਨ ਅਸ਼ਟਮੀ ਮਨਾਈ ਗਈ। ਰਾਧਾ ਅਤੇ ਕ੍ਰਿਸ਼ਨ ਦੇ ਭੇਸ ਵਿੱਚ ਬੱਚਿਆਂ ਨੇ ਸ਼ਾਨਦਾਰ ਨਾਚ ਪੇਸ਼ ਕੀਤਾ। ਨੰਨ੍ਹੇ-ਮੁੰਨੇ ਬੱਚਿਆਂ ਨੇ ਛੋਟੇ ਕ੍ਰਿਸ਼ਨ ਦੀ ਚੰਚਲ ਲੀਲਾ ਨੂੰ ਸ਼ਾਨਦਾਰ ਢੰਗ ਨਾਲ ਦਰਸਾਇਆ। ਸਮਾਗਮ ਨੇ ਵਿਦਿਆਰਥੀਆਂ ਨੂੰ ਜਨਮ ਅਸ਼ਟਮੀ ਨਾਲ ਜੁੜੀਆਂ ਰੀਤਾਂ ਅਤੇ ਰਿਵਾਜਾਂ ਦੇ ਰੂ ਬ ਰੂ ਕਰਵਾਇਆ। ਇਸ ਮੌਕੇ ਪ੍ਰਿੰਸੀਪਲ ਛਾਇਆ ਵਿਨੋਚਾ ਨੇ ਬੱਚਿਆਂ ਨੂੰ ਭਗਵਾਨ ਕ੍ਰਿਸ਼ਨ ਦੀਆਂ ਸਿੱਖਿਆਵਾਂ ਦੀ ਪਾਲਣਾ ਕਰਨ ਲਈ ਪ੍ਰੇਰਿਆ।
Advertisement
Advertisement
×