ਜੰਮੂ ਯੂਨੀਵਰਸਿਟੀ ਵੱਲੋਂ ਅਧਿਆਪਕ ਜਸਪਾਲ ਸਿੰਘ ਦਾ ਸਨਮਾਨ
ਸਰਕਾਰੀ ਆਈਟੀਆਈ ਮਾਨਸਾ ਦੇ ਅਧਿਆਪਕ ਜਸਪਾਲ ਸਿੰਘ ਨੂੰ ਨੈਸ਼ਨਲ ਯੂਥ ਐਕਸੀਲੈਂਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਜੂੰਮ ਯੂਨੀਵਰਸਿਟੀ ਵੱਲੋਂ ਇੱਕ ਸਮਾਗਮ ਦੌਰਾਨ ਦਿੱਤਾ ਗਿਆ। ਜਸਪਾਲ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਵੱਖ-ਵੱਖ ਰਾਜਾਂ ਤੋਂ 15 ਤੋਂ ਵੱਧ...
Advertisement
ਸਰਕਾਰੀ ਆਈਟੀਆਈ ਮਾਨਸਾ ਦੇ ਅਧਿਆਪਕ ਜਸਪਾਲ ਸਿੰਘ ਨੂੰ ਨੈਸ਼ਨਲ ਯੂਥ ਐਕਸੀਲੈਂਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਜੂੰਮ ਯੂਨੀਵਰਸਿਟੀ ਵੱਲੋਂ ਇੱਕ ਸਮਾਗਮ ਦੌਰਾਨ ਦਿੱਤਾ ਗਿਆ। ਜਸਪਾਲ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਵੱਖ-ਵੱਖ ਰਾਜਾਂ ਤੋਂ 15 ਤੋਂ ਵੱਧ ਪੁਰਸਕਾਰਾਂ ਦੀ ਵੰਡ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਸ ਨੂੰ ਪੰਜਾਬ ਤੋਂ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਬਦਲੇ ਐੱਨਐੱਸਐੱਸ ਪ੍ਰੋਗਰਾਮ ਅਫ਼ਸਰ ਵਜੋਂ ਸਨਮਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਐਵਾਰਡ ਸਾਬਕਾ ਡੀਜੀਪੀ ਐੱਸਪੀ ਵੈਦ, ਵਾਈਸ ਚਾਂਸਲਰ ਪ੍ਰੋ. ਉਮੇਸ਼ ਰਾਏ, ਗਰੀਬ ਦਾਸ ਏਡੀਜੀਪੀ ਕਸ਼ਮੀਰ ਪੁਲੀਸ ਅਕੈਡਮੀ, ਪਦਮ ਸ੍ਰੀ ਰੋਮਲੋ ਰਾਮ ਵੱਲੋਂ ਦਿੱਤਾ ਗਿਆ।
Advertisement
Advertisement
×