DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਾਖ਼ਲੇ ਲਈ ਹੈਲਪ ਡੈਸਕ ਸਥਾਪਤ

ਲੰਬੀ (ਪੱਤਰ ਪ੍ਰੇਰਕ): ਬੀ.ਐੱਡ ਦੇ ਦਾਖਲੇ ਲਈ ਦਸਮੇਸ਼ ਗਰਲਜ਼ ਸਿੱਖਿਆ ਕਾਲਜ ਬਾਦਲ ਵੱਲੋਂ ਸਾਂਝੀ ਬੀ.ਐੱਡ. ਕਾਊਂਸਲਿੰਗ ਤਹਿਤ ਰਜਿਸਟਰੇਸ਼ਨ ਲਈ ਹੈਲਪ ਡੈਸਕ ਸਥਾਪਤ ਕੀਤਾ ਗਿਆ ਹੈ। ਪ੍ਰਿੰਸੀਪਲ ਡਾ. ਵਨੀਤਾ ਨੇ ਦੱਸਿਆ ਕਿ ਬੀ.ਐੱਡ-2023 ਦੇ ਦਾਖਲੇ ਲਈ ਪ੍ਰੀਖਿਆ ਵਾਸਤੇ ਆਨਲਾਈਨ ਫਾਰਮ 14...
  • fb
  • twitter
  • whatsapp
  • whatsapp
Advertisement

ਲੰਬੀ (ਪੱਤਰ ਪ੍ਰੇਰਕ): ਬੀ.ਐੱਡ ਦੇ ਦਾਖਲੇ ਲਈ ਦਸਮੇਸ਼ ਗਰਲਜ਼ ਸਿੱਖਿਆ ਕਾਲਜ ਬਾਦਲ ਵੱਲੋਂ ਸਾਂਝੀ ਬੀ.ਐੱਡ. ਕਾਊਂਸਲਿੰਗ ਤਹਿਤ ਰਜਿਸਟਰੇਸ਼ਨ ਲਈ ਹੈਲਪ ਡੈਸਕ ਸਥਾਪਤ ਕੀਤਾ ਗਿਆ ਹੈ। ਪ੍ਰਿੰਸੀਪਲ ਡਾ. ਵਨੀਤਾ ਨੇ ਦੱਸਿਆ ਕਿ ਬੀ.ਐੱਡ-2023 ਦੇ ਦਾਖਲੇ ਲਈ ਪ੍ਰੀਖਿਆ ਵਾਸਤੇ ਆਨਲਾਈਨ ਫਾਰਮ 14 ਜੁਲਾਈ ਤੱਕ ਭਰੇ ਜਾ ਰਹੇ ਹਨ। ਵਿਦਿਆਰਥੀਆਂ ਨੂੰ ਪ੍ਰੀਖਿਆ ਅੰਮ੍ਰਿਤਸਰ, ਲੁਧਿਆਣਾ ਜਾਂ ਪਟਿਆਲਾ ਦੇ ਕੇਂਦਰਾਂ ਵਿੱਚ ਦੇਣੀ ਪਵੇਗੀ।

Advertisement
Advertisement
×