ਗੁਰੂ ਤੇਗ ਬਹਾਦਰ ਕਾਲਜ ਦਾ ਨਤੀਜਾ ਸ਼ਾਨਦਾਰ
ਗੁਰੂ ਤੇਗ ਬਹਾਦਰ ਕਾਲਜ ਆਫ ਐਜੂਕੇਸ਼ਨ ਦੇ ਕਲਾਸ ਇੰਚਾਰਜ ਲੈਕਚਰਾਰ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਈਟੀਟੀ ਸੈਸ਼ਨ 2022-24 ਦੂਜਾ ਸਾਲ ਦੇ ਵਿਦਿਆਰਥੀ ਬਲਜਿੰਦਰ ਸਿੰਘ ਨੇ 85 ਫ਼ੀਸਦੀ, ਸ਼ਿਵਾਨੀ ਨੇ 85, ਮਨਪ੍ਰੀਤ ਸਿੰਘ ਨੇ 85 ਅੰਕਾਂ ਨਾਲ ਪਹਿਲਾ ਤੇ ਦੂਜਾ ਸਥਾਨ...
Advertisement
ਗੁਰੂ ਤੇਗ ਬਹਾਦਰ ਕਾਲਜ ਆਫ ਐਜੂਕੇਸ਼ਨ ਦੇ ਕਲਾਸ ਇੰਚਾਰਜ ਲੈਕਚਰਾਰ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਈਟੀਟੀ ਸੈਸ਼ਨ 2022-24 ਦੂਜਾ ਸਾਲ ਦੇ ਵਿਦਿਆਰਥੀ ਬਲਜਿੰਦਰ ਸਿੰਘ ਨੇ 85 ਫ਼ੀਸਦੀ, ਸ਼ਿਵਾਨੀ ਨੇ 85, ਮਨਪ੍ਰੀਤ ਸਿੰਘ ਨੇ 85 ਅੰਕਾਂ ਨਾਲ ਪਹਿਲਾ ਤੇ ਦੂਜਾ ਸਥਾਨ ਜਸਪ੍ਰੀਤ ਕੌਰ ਨੇ 84.84 ਫ਼ੀਸਦੀ, ਨਿਰਮਲਾ ਦੇਵੀ 84.73 ਅਤੇ ਰੁਪਾਲੀ ਸ਼ਰਮਾ ਨੇ 84 ਫ਼ੀਸਦੀ ਨਾਲ ਤੀਜਾ ਸਥਾਨ ਹਾਸਲ ਕੀਤਾ। ਕਾਲਜ ਪ੍ਰਿੰਸੀਪਲ ਡਾ. ਰਨਬੀਰ ਸਿੰਘ ਮਾਨ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਸੰਸਥਾ ਦੇ ਚੇਅਰਮੈਨ ਡਾ. ਮੁਕੇਸ਼ ਸਿੰਗਲਾ ਨੇ ਇਸ ਪ੍ਰਾਪਤੀ ਲਈ ਕਾਲਜ ਦੇ ਅਧਿਆਪਕਾਂ ਦੀ ਸ਼ਲਾਘਾ ਕੀਤੀ। ਕਾਲਜ ਦੀ ਪ੍ਰਬੰਧਕ ਕਮੇਟੀ ਦੇ ਮੈਨੇਜਿੰਗ ਡਾਇਰੈਕਟਰ ਯੁਵਰਾਜ ਗਰਗ, ਜਨਰਲ ਸਕੱਤਰ ਇੰਜ. ਹਿਤੇਸ਼ ਸਿੰਗਲਾ ਨੇ ਸਮੂਹ ਵਿਦਿਆਰਥੀਆਂ ਉਨ੍ਹਾਂ ਦੇ ਮਾਪਿਆਂ ਸਣੇ ਅਧਿਆਪਕਾਂ ਨੂੰ ਵਧਾਈ ਦਿੱਤੀ।
Advertisement
Advertisement
×

