ਗੁਰਨਾਮ ਸਿੰਘ ਦੀਆਂ ਮੱਝਾਂ ਨੇ 50,000 ਰੁਪਏ ਦਾ ਇਨਾਮ ਜਿੱਤਿਆ
ਪਿੰਡ ਮੱਲੇਕਾ ਵਾਸੀ ਗੁਰਨਾਮ ਸਿੰਘ ਦੀਆਂ ਦੋ ਮੁਰ੍ਹਾਂ ਨਸਲ ਦੀਆਂ ਮੱਝਾਂ ਨੇ ਇੱਕ ਦਿਨ ਵਿੱਚ 22.18 ਅਤੇ 18.76 ਕਿਲੋਗ੍ਰਾਮ ਦੁੱਧ ਦੇ ਕੇ 50,000 ਰੁਪਏ ਦਾ ਇਨਾਮ ਜਿੱਤਿਆ ਹੈ। ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਸਿਰਸਾ ਦੇ ਡਿਪਟੀ ਡਾਇਰੈਕਟਰ ਡਾ. ਸੁਖਵਿੰਦਰ ਸਿੰਘ...
Advertisement
ਪਿੰਡ ਮੱਲੇਕਾ ਵਾਸੀ ਗੁਰਨਾਮ ਸਿੰਘ ਦੀਆਂ ਦੋ ਮੁਰ੍ਹਾਂ ਨਸਲ ਦੀਆਂ ਮੱਝਾਂ ਨੇ ਇੱਕ ਦਿਨ ਵਿੱਚ 22.18 ਅਤੇ 18.76 ਕਿਲੋਗ੍ਰਾਮ ਦੁੱਧ ਦੇ ਕੇ 50,000 ਰੁਪਏ ਦਾ ਇਨਾਮ ਜਿੱਤਿਆ ਹੈ। ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਸਿਰਸਾ ਦੇ ਡਿਪਟੀ ਡਾਇਰੈਕਟਰ ਡਾ. ਸੁਖਵਿੰਦਰ ਸਿੰਘ ਚੌਹਾਨ ਅਤੇ ਡਾ. ਅਕਸ਼ੈ ਕੁਮਾਰ ਪਿੰਡ ਮੱਲੇਕਾ ਦੇ ਵੈਟਰਨਰੀ ਡਾਕਟਰ ਰਵੀ ਕੁਮਾਰ ਅਤੇ ਪਿੰਡ ਮਾਧੋਸਿੰਘਾਨਾ ਦੇ ਵੈਟਰਨਰੀ ਡਾਕਟਰ ਰਾਕੇਸ਼ ਕੁਮਾਰ ਦੇ ਨਿਰਦੇਸ਼ਾਂ ਅਨੁਸਾਰ ਲਗਾਤਾਰ ਤਿੰਨ ਦਿਨਾਂ ਤੱਕ ਇਨ੍ਹਾਂ ਦੋਵਾਂ ਮੱਝਾਂ ਦੀ ਦੁੱਧ ਸਮਰੱਥਾ ਮਾਪੀ ਗਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਜੇਤੂ ਐਲਾਨਿਆ ਗਿਆ।
Advertisement
Advertisement
×