ਗ੍ਰਾਮ ਪੰਚਾਇਤ ਵੱਲੋਂ ਦੇਹ ਵਪਾਰ ਖ਼ਿਲਾਫ਼ ਮਤਾ ਪਾਸ
ਮਹਿੰਦਰ ਸਿੰਘ ਰੱਤੀਆਂ ਮੋਗਾ, 7 ਜੁਲਾਈ ਮੋਗਾ ਜ਼ਿਲ੍ਹੇ ਦੀ ਨਿਹਾਲ ਸਿੰਘ ਵਾਲਾ ਸਬ ਡਿਵੀਜ਼ਨ ਅਧੀਨ ਪੈਂਦੇ ਪਿੰਡ ਧੂੜਕੋਟ ਰਣਸੀਂਹ ਦੀ ਗ੍ਰਾਮ ਪੰਚਾਇਤ ਨੇ ਇੱਕ ਅਨੋਖਾ ਮਤਾ ਪਾਸ ਕੀਤਾ ਹੈ। ਗ੍ਰਾਮ ਪੰਚਾਇਤ ਵੱਲੋਂ ਦੇਹ ਵਪਾਰ ਧੰਦੇ ਖ਼ਿਲਾਫ਼ ਲਏ ਗਏ ਫੈਸਲੇ ਦੀ...
Advertisement
ਮਹਿੰਦਰ ਸਿੰਘ ਰੱਤੀਆਂ
ਮੋਗਾ, 7 ਜੁਲਾਈ
Advertisement
ਮੋਗਾ ਜ਼ਿਲ੍ਹੇ ਦੀ ਨਿਹਾਲ ਸਿੰਘ ਵਾਲਾ ਸਬ ਡਿਵੀਜ਼ਨ ਅਧੀਨ ਪੈਂਦੇ ਪਿੰਡ ਧੂੜਕੋਟ ਰਣਸੀਂਹ ਦੀ ਗ੍ਰਾਮ ਪੰਚਾਇਤ ਨੇ ਇੱਕ ਅਨੋਖਾ ਮਤਾ ਪਾਸ ਕੀਤਾ ਹੈ। ਗ੍ਰਾਮ ਪੰਚਾਇਤ ਵੱਲੋਂ ਦੇਹ ਵਪਾਰ ਧੰਦੇ ਖ਼ਿਲਾਫ਼ ਲਏ ਗਏ ਫੈਸਲੇ ਦੀ ਲੋਕਾਂ ਵਿਚ ਚਰਚਾ ਹੈ। ਗ੍ਰਾਮ ਪੰਚਾਇਤ ਨੇ ਸਰਪੰਚ ਕਰਮਜੀਤ ਕੌਰ ਦੀ ਅਗਵਾਈ ਹੇਠ ਦੇਹ ਵਪਾਰ ਧੰਦੇ ਖ਼ਿਲਾਫ਼ ਮਤਾ ਪਾਸ ਕੀਤਾ ਹੈ। ਇਹ ਮਤਾ ਪਾਸ ਕੀਤਾ ਗਿਆ ਹੈ ਕਿ ਜੇਕਰ ਕੋਈ ਪਿੰਡ ਦਾ ਵਸਨੀਕ ਆਪਣੇ ਘਰ ਦੇਹ ਵਪਾਰ ਦਾ ਧੰਦਾ ਕਰਵਉਂਦਾ ਫੜਿਆ ਜਾਂਦਾ ਹੈ ਉਸ ਉਪਰ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ। ਇਸ ਮਾਮਲੇ ਵਿਚ ਪਿੰਡ ਦਾ ਕੋਈ ਵੀ ਮੋਹਤਬਰ, ਨੰਬਰਦਾਰ, ਸਰਪੰਚ ਜਾਂ ਪੰਚ ਇਸ ਕੰਮ ਵਾਲੇ ਦੀ ਕੋਈ ਮੱਦਦ ਵੀ ਨਹੀਂ ਕਰੇਗਾ। ਪੰਚਾਇਤ ਮੁਤਾਬਕ ਇਹ ਇੱਕ ਸਮਾਜਿਕ ਬੁਰਾਈ ਹੈ। ਇਸ ਲਈ ਹਰ ਵਰਗ ਨੂੰ ਵਿਰੋਧ ਕਰਨਾ ਚਾਹੀਦਾ ਹੈ। ਇ
Advertisement
×