ਸਾਬਕਾ ਵਿਧਾਇਕ ਨਿੰਮਾ ਨੇ ਵੋਟ ਪਾਈ
ਬਸਪਾ ਦੇ ਸੂਬਾ ਆਗੂ ਅਤੇ ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ ਨੇ ਕਸਬਾ ਸ਼ਹਿਣਾ ਵਿੱਚ ਅੱਜ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਲਈ ਆਪਣੀ ਵੋਟ ਪਾਈ। ਉਨ੍ਹਾਂ ਨੇ ਕਸਬਾ ਸ਼ਹਿਣਾ ਦੇ 36 ਨੰਬਰ ਬੂਥ ਦੇ ਜਾ ਕੇ ਆਪਣੀ ਵੋਟ ਪਾਈ। ਸਾਬਕਾ ਵਿਧਾਇਕ...
Advertisement
ਬਸਪਾ ਦੇ ਸੂਬਾ ਆਗੂ ਅਤੇ ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ ਨੇ ਕਸਬਾ ਸ਼ਹਿਣਾ ਵਿੱਚ ਅੱਜ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਲਈ ਆਪਣੀ ਵੋਟ ਪਾਈ। ਉਨ੍ਹਾਂ ਨੇ ਕਸਬਾ ਸ਼ਹਿਣਾ ਦੇ 36 ਨੰਬਰ ਬੂਥ ਦੇ ਜਾ ਕੇ ਆਪਣੀ ਵੋਟ ਪਾਈ। ਸਾਬਕਾ ਵਿਧਾਇਕ ਨੇ ਦੱਸਿਆ ਕਿ ਉਨ੍ਹਾਂ ਨੇ ਕਦੇ ਵੀ ਸੰਵਿਧਾਨ ਵੱਲੋਂ ਮਿਲੇ ਅਧਿਕਾਰ ਉਲੰਘਣਾ ਨਹੀਂ ਕੀਤੀ ਅਤੇ ਹਰ ਚੋਣ ਵਿੱਚ ਵੋਟ ਪਾਈ ਹੈ। 68 ਸਾਲ ਦੀ ਉਮਰ ਹੋਣ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਗੱਡੀ ਤੇ ਜਾ ਕੇ ਬਿਨਾਂ ਕਿਸੇ ਸਹਇਤਾ ਦੇ ਵੋਟ ਪਾਈ।
Advertisement
Advertisement
Advertisement
×

