ਗਿਆਰਵੀਂ ਜਮਾਤ ਦੇ ਦਾਖ਼ਲੇ ਲਈ ਤਾਰੀਖ ’ਚ ਵਾਧਾ
ਪੀਐਮ ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਫਫੜੇ ਭਾਈਕੇ (ਮਾਨਸਾ) ਦੇ ਪ੍ਰਿੰਸੀਪਲ ਕੁਸੁਮ ਗੁਪਤਾ ਨੇ ਦੱਸਿਆ ਕਿ ਮੌਜੂਦਾ ਵਿਦਿਅਕ ਵਰ੍ਹੇ ਲਈ ਗਿਆਰਵੀਂ ਸਾਇੰਸ ਜਮਾਤ ਵਿਚ ਖਾਲੀ ਸੀਟਾਂ ਉਪਰ ਦਾਖਲੇ ਲਈ ਫਾਰਮ ਹੁਣ 20 ਅਗਸਤ ਤੱਕ ਭਰੇ ਜਾ ਸਕਦੇ ਹੈ। ਉਨ੍ਹਾਂ ਦੱਸਿਆ...
Advertisement
ਪੀਐਮ ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਫਫੜੇ ਭਾਈਕੇ (ਮਾਨਸਾ) ਦੇ ਪ੍ਰਿੰਸੀਪਲ ਕੁਸੁਮ ਗੁਪਤਾ ਨੇ ਦੱਸਿਆ ਕਿ ਮੌਜੂਦਾ ਵਿਦਿਅਕ ਵਰ੍ਹੇ ਲਈ ਗਿਆਰਵੀਂ ਸਾਇੰਸ ਜਮਾਤ ਵਿਚ ਖਾਲੀ ਸੀਟਾਂ ਉਪਰ ਦਾਖਲੇ ਲਈ ਫਾਰਮ ਹੁਣ 20 ਅਗਸਤ ਤੱਕ ਭਰੇ ਜਾ ਸਕਦੇ ਹੈ। ਉਨ੍ਹਾਂ ਦੱਸਿਆ ਕਿ ਦਾਖਲਾ ਫਾਰਮ ਭਰਨ ਦੀ ਅੰਤਿਮ ਮਿਤੀ ਪਹਿਲਾਂ 10 ਅਗਸਤ ਸੀ, ਜਿਸ ਵਿਚ ਪ੍ਰਸ਼ਾਸਨਿਕ ਕਾਰਨਾਂ ਕਰਕੇ ਵਾਧਾ ਕਰਦਿਆਂ ਹੁਣ 20 ਅਗਸਤ ਤੱਕ ਦਾਖ਼ਲਾ ਫਾਰਮ ਲਏ ਜਾਣਗੇ।
Advertisement
Advertisement
×