ਪਿੰਡ ਔਲਖ ’ਚ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ
ਪਿੰਡ ਔਲਖ ’ਚ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਲਾਇਆ ਗਿਆ ਜਿਸ ਵਿੱਚ ਮੁਕਤਸਰ, ਫ਼ਰੀਦਕੋਟ, ਫ਼ਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ ਕਰੀਬ 500 ਕਿਸਾਨਾਂ ਨੇ ਹਿੱਸਾ ਲਿਆ। ਇਸ ਮੌਕੇ ਖੇਤੀ ਅਧਿਕਾਰੀ ਬਲਜਿੰਦਰ ਸੈਣੀ, ਕੁਲਬੀਰ ਸਿੰਘ ਬਰਾੜ, ਡਾ. ਜਗਸੀਰ ਸਿੰਘ, ਡਾ. ਕਰਨਰਜੀਤ ਸਿੰਘ, ਸੋਹਨਗੜ੍ਹ...
Advertisement
ਪਿੰਡ ਔਲਖ ’ਚ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਲਾਇਆ ਗਿਆ ਜਿਸ ਵਿੱਚ ਮੁਕਤਸਰ, ਫ਼ਰੀਦਕੋਟ, ਫ਼ਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ ਕਰੀਬ 500 ਕਿਸਾਨਾਂ ਨੇ ਹਿੱਸਾ ਲਿਆ। ਇਸ ਮੌਕੇ ਖੇਤੀ ਅਧਿਕਾਰੀ ਬਲਜਿੰਦਰ ਸੈਣੀ, ਕੁਲਬੀਰ ਸਿੰਘ ਬਰਾੜ, ਡਾ. ਜਗਸੀਰ ਸਿੰਘ, ਡਾ. ਕਰਨਰਜੀਤ ਸਿੰਘ, ਸੋਹਨਗੜ੍ਹ ਫਾਰਮਵਰਸਿਟੀ ਦੇ ਕਮਲਜੀਤ ਸਿੰਘ ਹੇਅਰ, ਡਾ. ਕੁਲਦੀਪ ਸਿੰਘ ਵੀ ਮੌਜੂਦ ਸਨ। ਕਿਸਾਨਾਂ ਨੂੰ ਹਾੜ੍ਹੀ ਦੀਆਂ ਫਸਲਾਂ ਤੇ ਪਰਾਲੀ ਪ੍ਰਬੰਧਨ ਵਿੱਚ ਵਰਤੀ ਜਾਂਦੀ ਸੀ ਆਰ ਐੱਮ ਮਸ਼ੀਨਰੀ, ਕਣਕ ਦੇ ਬੀਜਾਂ ਅਤੇ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਵਾਤਾਵਰਣ ਸੰਭਾਲ ਸਬੰਧੀ ਨੁਕੜ ਨਾਟਕ ਵੀ ਪੇਸ਼ ਕੀਤਾ ਗਿਆ।
Advertisement
Advertisement
×

