ਬਾਂਸਲ ਖ਼ਿਲਾਫ਼ ਦਰਜ ਕੇਸ ਦੀ ਨਿਖੇਧੀ
ਤਪਾ ਮੰਡੀ ਦੇ ਸਾਬਕਾ ਨਗਰ ਕੌਂਸਲ ਪ੍ਰਧਾਨ ਤਰਲੋਚਨ ਬਾਂਸਲ ਉੱਤੇ ਦਰਜ ਕੀਤੇ ਕੇਸ ਦੀ ਨਿਖੇਧੀ ਕਰਦਿਆਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਇਹ ਕੇਵਲ ਰਾਜਨੀਤਕ ਬਦਲਾ ਖ਼ੋਰੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ‘ਆਪ’ ਸਰਕਾਰ ਅੱਜ ਆਪਣੇ ਡਿੱਗਦੇ ਆਧਾਰ...
Advertisement
ਤਪਾ ਮੰਡੀ ਦੇ ਸਾਬਕਾ ਨਗਰ ਕੌਂਸਲ ਪ੍ਰਧਾਨ ਤਰਲੋਚਨ ਬਾਂਸਲ ਉੱਤੇ ਦਰਜ ਕੀਤੇ ਕੇਸ ਦੀ ਨਿਖੇਧੀ ਕਰਦਿਆਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਇਹ ਕੇਵਲ ਰਾਜਨੀਤਕ ਬਦਲਾ ਖ਼ੋਰੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ‘ਆਪ’ ਸਰਕਾਰ ਅੱਜ ਆਪਣੇ ਡਿੱਗਦੇ ਆਧਾਰ ਕਾਰਨ ਘਬਰਾਹਟ ਵਿੱਚ ਰਾਜਨੀਤਕ ਵਿਰੋਧੀਆਂ ’ਤੇ ਝੂਠੇ ਕੇਸ ਦਰਜ ਕਰਵਾ ਰਹੀ ਹੈ। ਮਲੂਕਾ ਨੇ ਕਿਹਾ ਕਿ ਤਰਲੋਚਨ ਬਾਂਸਲ ਇਮਾਨਦਾਰ ਅਤੇ ਲੋਕ-ਪੱਖੀ ਰਾਜਨੀਤਕ ਆਗੂ ਹਨ ਜੋ ਸਮਾਜ ਸੇਵਾ ’ਚ ਸਦਾ ਅੱਗੇ ਰਹੇ ਹਨ।
Advertisement
Advertisement
×