ਬੂਟਾ ਸਿੱਧੂ ਵੱਲੋਂ ਗਊਸ਼ਾਲਾ ਨੂੰ 3 ਲੱਖ ਦਾ ਚੈੱਕ ਭੇਟ
ਨਗਰ ਪੰਚਾਇਤ ਭਗਤਾ ਭਾਈ ਦੇ ਪ੍ਰਧਾਨ ਬੂਟਾ ਸਿੰਘ ਸਿੱਧੂ ਨੇ ਸਥਾਨਕ ਸੰਤ ਮਹੇਸ਼ ਮੁਨੀ ਜੀ ਗਊਸ਼ਾਲਾ ਨੂੰ ਤਿੰਨ ਲੱਖ ਰੁਪਏ ਦਾ ਚੈੱਕ ਦਿੱਤਾ ਹੈ। ਕਮੇਟੀ ਨੂੰ ਇਹ ਚੈੱਕ ਸੌਂਪਣ ਪ੍ਰਧਾਨ ਬੂਟਾ ਸਿੱਧੂ ਨੇ ਦੱਸਿਆ ਕਿ ਨਗਰ ਪੰਚਾਇਤ ਕੋਲ ਇਕੱਠੇ ਹੋਏ...
Advertisement
ਨਗਰ ਪੰਚਾਇਤ ਭਗਤਾ ਭਾਈ ਦੇ ਪ੍ਰਧਾਨ ਬੂਟਾ ਸਿੰਘ ਸਿੱਧੂ ਨੇ ਸਥਾਨਕ ਸੰਤ ਮਹੇਸ਼ ਮੁਨੀ ਜੀ ਗਊਸ਼ਾਲਾ ਨੂੰ ਤਿੰਨ ਲੱਖ ਰੁਪਏ ਦਾ ਚੈੱਕ ਦਿੱਤਾ ਹੈ। ਕਮੇਟੀ ਨੂੰ ਇਹ ਚੈੱਕ ਸੌਂਪਣ ਪ੍ਰਧਾਨ ਬੂਟਾ ਸਿੱਧੂ ਨੇ ਦੱਸਿਆ ਕਿ ਨਗਰ ਪੰਚਾਇਤ ਕੋਲ ਇਕੱਠੇ ਹੋਏ ਗਊ ਸੈੱਸ ਦੀ ਰਾਸ਼ੀ ਵਿਚੋਂ ਤਿੰਨ ਲੱਖ ਰੁਪਏ ਗਊਸ਼ਾਲਾ ਨੂੰ ਆਰਥਿਕ ਸਹਾਇਤਾ ਵਜੋਂ ਦਿੱਤੇ ਗਏ ਹਨ। ਇਸ ਮੌਕੇ ਜਗਮੋਹਣ ਲਾਲ ਭਗਤਾ, ਰਘਬੀਰ ਕਾਕਾ, ਗੁਰਚਰਨ ਧਾਲੀਵਾਲ, ਗੁਰਚਰਨ ਸਿੰਘ ਪੁਰੀ, ਗੁਰਮੀਤ ਸਿੰਘ, ਸੁਨੀਤਾ ਕਟਾਰੀਆ, ਅਮਰਜੀਤ ਕੌਰ, ਅੰਮ੍ਰਿਤਪਾਲ ਕੌਰ, ਗੁਰਮੀਤ ਸਿੰਘ ਘਾਰੂ, ਗੁਰਪ੍ਰੀਤ ਕੌਰ, ਜਸਵਿੰਦਰ ਪੱਪੂ (ਸਾਰੇ ਕੌਂਸਲਰ) ਤੇ ਸੁਖਦੀਪ ਸਿੰਘ ਹਾਜ਼ਰ ਸਨ।
Advertisement
Advertisement
×