ਬਾਂਸਲ ਐਗਜ਼ੈਕਟਿਵ ਮੈਂਬਰ ਬਣੇ
ਸ਼ਹੀਦ ਭਗਤ ਸਿੰਘ ਫਾਰਮੇਸੀ ਗਰੁੱਪ ਆਫ਼ ਕਾਲਜ ਮਹਿਲ ਕਲਾਂ ਦੇ ਐੱਮ ਡੀ ਅਤੇ ਪੰਜਾਬ ਸਟੇਟ ਫਾਰਮੇਸੀ ਕੌਂਸਲ ਦੇ ਚੇਅਰਮੈਨ ਸੁਸ਼ੀਲ ਕੁਮਾਰ ਬਾਂਸਲ ਨੂੰ ਆਲ ਇੰਡੀਆ ਫਾਰਮੇਸੀ ਕੌਂਸਲ ਦਾ ਐਗਜ਼ੈਕਟਿਵ ਮੈਂਬਰ ਚੁਣਿਆ ਗਿਆ ਹੈ। ਚੇਅਰਮੈਨ ਬਾਂਸਲ ਨੇ ਕਿਹਾ ਕਿ ਉਹ ਪੰਜਾਬ...
Advertisement
ਸ਼ਹੀਦ ਭਗਤ ਸਿੰਘ ਫਾਰਮੇਸੀ ਗਰੁੱਪ ਆਫ਼ ਕਾਲਜ ਮਹਿਲ ਕਲਾਂ ਦੇ ਐੱਮ ਡੀ ਅਤੇ ਪੰਜਾਬ ਸਟੇਟ ਫਾਰਮੇਸੀ ਕੌਂਸਲ ਦੇ ਚੇਅਰਮੈਨ ਸੁਸ਼ੀਲ ਕੁਮਾਰ ਬਾਂਸਲ ਨੂੰ ਆਲ ਇੰਡੀਆ ਫਾਰਮੇਸੀ ਕੌਂਸਲ ਦਾ ਐਗਜ਼ੈਕਟਿਵ ਮੈਂਬਰ ਚੁਣਿਆ ਗਿਆ ਹੈ। ਚੇਅਰਮੈਨ ਬਾਂਸਲ ਨੇ ਕਿਹਾ ਕਿ ਉਹ ਪੰਜਾਬ ਦੀਆਂ ਫਾਰਮੇਸੀ ਸਿੱਖਿਆ ਸੰਸਥਾਵਾਂ ਦੀਆਂ ਜ਼ਰੂਰਤਾਂ ਤੇ ਵਿਕਾਸ ਨੂੰ ਆਵਾਜ਼ ਦੇਣਗੇ। ਇਸ ਮੌਕੇ ਜਥੇਦਾਰ ਗੁਰਦੀਪ ਸਿੰਘ ਸੇਖੋਂ, ਡਾ. ਪੁਨੀਤ ਬਾਂਸਲ, ਆਲ ਇੰਡੀਆ ਫਾਰਮੇਸੀ ਕੌਂਸਲ ਦੇ ਚੇਅਰਮੈਨ ਮੌਂਟੂ ਪਟੇਲ, ਸੰਜੀਵ ਕੁਮਾਰ ਬਾਂਸਲ (ਸੰਗਰੂਰ) ਆਦਿ ਨੇ ਵਧਾਈ ਦਿੱਤੀ।
Advertisement
Advertisement
×

