ਭਾਜਪਾ ਦੀ ਵੋਟ ਚੋਰ ਨੀਤੀ ਖ਼ਿਲਾਫ਼ ਜਾਗਰੂਕਤਾ ਮੁਹਿੰਮ
ਇਥੇ ਕਾਂਗਰਸੀ ਵਰਕਰਾਂ ਵੱਲੋ ਭਾਜਪਾ ਦੀ ਵੋਟ ਚੋਰੀ ਨੀਤੀ ਖਿਲਾਫ ਵੋਟਰਾਂ ਨੂੰ ਜਾਜਰੂਕ ਕਰਨ ਦੇ ਮੰਤਵ ਨਾਲ ਪਿੰਡਾਂ ਵਿੱਚ ਫਾਰਮ ਭਰਨ ਦੀ ਮੁਹਿੰਮ ਆਰੰਭ ਕੀਤੀ ਗਈ ਹੈ। ਯੁਵਾ ਨੇਤਾ ਐਡਵੋਕੇਟ ਜਸਵਿੰਦਰ ਸਿੰਘ ਜਸ ਬੱਜੋਆਣਾ ਦੀ ਟੀਮ ਵੱਲੋਂ ਪਿੰਡ ਬੱਜੋਆਣਾ ਵਿੱਚ...
Advertisement
ਇਥੇ ਕਾਂਗਰਸੀ ਵਰਕਰਾਂ ਵੱਲੋ ਭਾਜਪਾ ਦੀ ਵੋਟ ਚੋਰੀ ਨੀਤੀ ਖਿਲਾਫ ਵੋਟਰਾਂ ਨੂੰ ਜਾਜਰੂਕ ਕਰਨ ਦੇ ਮੰਤਵ ਨਾਲ ਪਿੰਡਾਂ ਵਿੱਚ ਫਾਰਮ ਭਰਨ ਦੀ ਮੁਹਿੰਮ ਆਰੰਭ ਕੀਤੀ ਗਈ ਹੈ। ਯੁਵਾ ਨੇਤਾ ਐਡਵੋਕੇਟ ਜਸਵਿੰਦਰ ਸਿੰਘ ਜਸ ਬੱਜੋਆਣਾ ਦੀ ਟੀਮ ਵੱਲੋਂ ਪਿੰਡ ਬੱਜੋਆਣਾ ਵਿੱਚ ਘਰ ਘਰ ਜਾ ਕੇ ਵੋਟਰਾ ਨੂੰ ਸੁਚੇਤ ਕੀਤਾ ਗਿਆ ਕਿ ਭਾਜਪਾ ਨੇ ਵੋਟਾਂ ਚੋਰੀ ਦੀ ਸਾਜ਼ਿਸ਼ ਕਰਕੇ ਕੇਂਦਰ ਵਿੱਚ ਸਰਕਾਰ ਸਥਾਪਿਤ ਕੀਤੀ ਹੈ। ਇਸ ਹਲਕੇ ਦੇ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦੀ ਟੀਮ ਦੇ ਸਰਗਰਮ ਆਗੂਆਂ ਨੇ ਅੱਜ ਕਸਬਾ ਨਥਾਣਾ ਦੇ ਘਰ ਘਰ ਜਾ ਕੇ ਵੋਟਰਾਂ ਨੂੰ ਜਾਗਰੂਕ ਕਰਨ ਵਾਲੇ ਫਾਰਮ ਭਰੇ।
Advertisement
Advertisement
Advertisement
×